News
ਵਾਸ਼ਿੰਗਟਨ ‘ਚ ਚੱਲੀ ਗੋਲੀ, 8 ਵਿਅਕਤੀ ਹੋਏ ਜ਼ਖਮੀ

- ਵਾਸ਼ਿੰਗਟਨ ਦੇ ਉੱਤਰ ਪੱਛਮੀ ਇਲਾਕੇ ‘ਚ ਚੱਲੀ ਗੋਲੀ
- ਘਟਨਾ ‘ਚ ਇੱਕ ਦੀ ਮੌਤ, 8 ਵਿਅਕਤੀ ਹੋਏ ਜ਼ਖਮੀ
- ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
20 ਜੁਲਾਈ: ਵਾਸ਼ਿੰਗਟਨ ਦੇ ਉੱਤਰ ਪੱਛਮੀ ਇਲਾਕੇ ‘ਚ ਐਤਵਾਰ ਨੂੰ ਗੋਲ਼ੀਬਾਰੀ ਹੋਈ ਇਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਦੇ ਦੂਜੇ ਪਾਸੇ ੮ ਜ਼ਖ਼ਮੀ ਹੋਏ ਹਨ। ਪੁਲਿਸ ਬੁਲਾਰੇ ਨੇ ਦੱਸਿਆ ‘ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ੯ ਲੋਕ ਇਸ ਘਟਨਾ ‘ਚ ਪ੍ਰਭਾਵਿਤ ਹੋਏ ਹਨ…ਹੁਣ ਅਸੀਂ ਜ਼ਿਆਦਾ ਜਾਣਕਾਰੀ ਦਾ ਇੰਤਜਾਰ ਕਰ ਰਹੇ ਹੈ।’ ਪੁਲਿਸ ਦੇ ਬੁਲਾਰੇ ਦੁਆਰਾ ਮਹੱਈਆ ਕੀਤੀ ਗਈ ਜਾਣਕਾਰੀ ਮੁਤਾਬਕ ਪੀੜਤ ਬਾਲਗ ਹਨ ਕੋਈ ਬੱਚਾ ਇਸ ਘਟਨਾ ‘ਚ ਜ਼ਖ਼ਮੀ ਨਹੀਂ ਹੋਇਆ ਹੈ।ਪੁਲਿਸ ਤਿੰਨ ਅਫ਼ਰੀਕੀ-ਅਮਰੀਕੀ ਨਾਗਰਿਕਾਂ ਦੀ ਤਲਾਸ਼ ਕਰ ਰਹੀ ਹੈ ਜੋ ਘਟਨਾ ਵਾਲੀ ਥਾਂ ਤੋਂ ਗਾਇਬ ਹਨ।