Connect with us

Punjab

ਪੰਜਾਬ ਦੇ ਆੜ੍ਹਤੀਆਂ ਨੇ ਹੜਤਾਲ ਕੀਤੀ ਸ਼ੁਰੂ

Published

on

ਚੰਡੀਗੜ੍ਹ, 11 ਅਕਤੂਬਰ 2023- ਪੰਜਾਬ ਦੇ ਆੜ੍ਹਤੀਆਂ ਦੇ ਵਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆੜਤੀਆਂ ਦੇ ਵਲੋਂ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਓਥੇ ਹੀ ਆੜਤੀਆਂ ਦੇ ਵਲੋਂ ਕਰੀਬ 2000 ਅਨਾਜ਼ ਮੰਡੀਆਂ ਵਿਚ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਆੜਤੀਆਂ ਦੀ ਹੜਤਾਲ ਦਾ ਮੁੱਖ ਕਾਰਨ ਆੜਤ 2.5% ਤੋਂ ਘਟਾ ਕੇ 1% ਕਰਨ ਦਾ ਹੈ। ਜਿਸ ਕਾਰਨ ਆੜਤੀਆਂ ਵਰਗ ਵਿਚ ਕੇਂਦਰ ਸਰਕਾਰ ਪ੍ਰਤੀ ਰੋਸ ਹੈ।