Life Style
ਫਿਲਮ ਜਗਤ ਦੇ ਸਿਤਾਰੇ, ਇਰਫ਼ਾਨ ਖਾਨ ਦਾ ਦੇਹਾਂਤ

Big breaking: ਮਸ਼ਹੂਰ ਅਦਾਕਾਰ ਇਰਫ਼ਾਨ ਖਾਨ ਨਹੀਂ ਰਹੇ
ਲੰਮੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜ੍ਹਤ ਸੀ ਇਰਫ਼ਾਨ
ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਲਏ ਆਖ਼ਰੀ ਸਾਹ
ਬਾਲੀਵੁੱਡ ਜਗਤ ਨੂੰ ਬਹੂਤ ਵੱਡਾ ਘਾਟਾ
Life in a metro, Hindi Medium, Talvar ਵਰਗੀਆਂ ਕਈ ਚੰਗੀਆਂ ਫ਼ਿਲਮਾਂ ਪਾਈਆਂ ਬਾਲੀਵੁੱਡ ਦੀ ਝੋਲੀ
English Medium ਇਰਫ਼ਾਨ ਦੀ ਆਖਰੀ ਫ਼ਿਲਮ
Paan Singh Tomar ਲਈ ਮਿਲਿਆ ਸੀ ਰਾਸ਼ਟਰੀ ਪੁਰਸਕਾਰ
Lunch box, Tokyo Trial, D-Day ਵਰਗੀਆਂ ਅੰਤਰ-ਰਾਸ਼ਟਰੀ ਫ਼ਿਲਮਾਂ ਕੀਤੀਆਂ
ਕੁੱਝ ਦਿਨ ਪਹਿਲਾਂ ਇਰਫ਼ਾਨ ਦੀ ਮਾਤਾ ਦਾ ਹੋਇਆ ਸੀ ਦੇਹਾਂਤ