Connect with us

Uncategorized

ਪਟਿਆਲਾ ਤੋਂ ਬਾਅਦ ਹੁਣ ਸਤਿੰਦਰ ਸਰਤਾਜ ਦੇ ਗੁਰਦਾਸਪੁਰ ਪ੍ਰੋਗਰਾਮ ‘ਚ ਛੜਿਆ ਵਿਵਾਦ

Published

on

13 ਦਸੰਬਰ 2023: ਪਟਿਆਲੇ ਤੋਂ ਬਾਅਦ ਹੁਣ ਸਤਿੰਦਰ ਸਰਤਾਜ ਦੇ ਗੁਰਦਾਸਪੁਰ ਪ੍ਰੋਗਰਾਮ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ| ਗੁਰਦਾਸਪੁਰ ਦੇ ਕਸਬਾ ਧਾਰੀਵਾਲ ਚ ਸਤਿੰਦਰ ਸਰਤਾਜ ਦੇ ਫਲੈਕਸ ਬੋਰਡ ਨੂੰ ਲੈਕੇ ਵਿਵਾਦ ਸ਼ੁਰੂ ਹੋਇਆ ਹੈ, 15 ਦਸੰਬਰ ਨੂੰ ਗੁਰਦਾਸਪੁਰ ‘ਚ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ| ਦੱਸਿਆ ਅਜੇ ਰਿਹਾ ਹੈ ਕਿ ਇਹ ਵਿਵਾਦ ਛੜਿਆਹੈ ਕਿਉਕਿ ਕ੍ਰਿਸਮਸ ਦੇ ਬੋਰਡ ਉਤੇ ਹੀ ਸਤਿੰਦਰ ਸਰਤਾਜ ਦਾ ਬੋਰਡ ਲਗਾ ਦਿੱਤਾ ਗਿਆ| ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਸ਼ਾਂਤ ਕੀਤਾ,ਓਥੇ ਹੀ ਸਤਿੰਦਰ ਸਰਤਾਜ ਦਾ ਲਗਾਇਆ ਹੋਇਆ ਬੋਰਡ ਉਤਾਰ ਦਿੱਤਾ ਗਿਆ|