Connect with us

News

ਅਮਰੀਕਾ ਵਿੱਚ ਇੱਕ ਦਿਨ ‘ਚ 2000 ਮੌਤਾਂ ਦਰਜ

Published

on

ਚੀਨ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ ਵਿੱਚ ਫੈਲੇ ਇਸ ਵਾਇਰਸ ਨੇ ਪਤਾ ਨਹੀਂ ਹੁਣ ਤੱਕ ਕਿੰਨੀਆਂ ਜਾਨਾਂ ਨਿਗਲ ਲਈਆਂ ਹਨ। ਚੀਨ ਅਤੇ ਇਟਲੀ ਤੋਂ ਬਾਅਦ ਅਮਰੀਕਾ ਵਿੱਚ ਇਸ ਮਹਾਂਮਾਰੀ ਦਾ ਕਹਿਰ ਸਭ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ।ਅਮਰੀਕਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਜਿੱਥੇ ਇੱਕ ਦਿਨ ਵਿੱਚ 2000 ਮੌਤਾਂ ਦਰਜ ਕੀਤੀਆਂ ਗਾਇਆ ਹਨ ਅਤੇ 24 ਘੰਟਿਆਂ ਵਿੱਚ ਕੋਰੋਨਾ ਦੇ 2108 ਮਾਮਲੇ ਸਾਹਮਣੇ ਆਏ ਹਨ। ਇਹ ਆਂਕੜੇ ਅਮਰੀਕਾ ਦੀ ਜੋਹਨਸ ਹੋਪਕਿਨਸ ਯੂਨੀਵਰਸਿਟੀ ਨੇ ਆਪਣੀ ਟੈਲੀ ਵਿੱਚ ਦੱਸੇ ਹਨ।