Connect with us

Punjab

ਭਲਕੇ ਫ਼ਿਰੋਜ਼ਪੁਰ ‘ਚ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਜਾ ਰਹੀ

Published

on

20 ਨਵੰਬਰ 2023: ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਇਸੇ ਤਹਿਤ ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ੍ਹ ਸਵੇਰੇ ਸਾਢੇ  7 ਵਜੇ ਪੁਲਿਸ ਲਾਈਨ ਤੋਂ ਸਾਈਕਲ ਅਤੇ ਦੌੜ ਲਗਾ ਕੇ ਰੈਲੀ ਕੱਢੀ ਜਾਵੇਗੀ। ਇਹ ਰੈਲੀ ਹੁਸੈਨੀਵਾਲਾ ਸ਼ਹੀਦਾਂ ਦੇ ਮਕਬਰੇ ‘ਤੇ ਸਮਾਪਤ ਹੋਵੇਗੀ।

ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਕੱਲ੍ਹ ਸ਼ਾਮ ਸਾਢੇ ਸੱਤ ਵਜੇ ਪੁਲੀਸ ਲਾਈਨ ਤੋਂ ਸਾਈਕਲ ਅਤੇ ਦੌੜ ਰੈਲੀ ਕੱਢੀ ਜਾ ਰਹੀ ਹੈ।ਇਹ ਰੈਲੀ ਹੁਸੈਨੀਵਾਲਾ ਦੇ ਸ਼ਹੀਦਾਂ ਦੇ ਸਮਾਧ ’ਤੇ ਜਾ ਕੇ ਸਮਾਪਤ ਹੋਵੇਗੀ।ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਲੋਕ ਵੱਧ ਚੜ੍ਹ ਕੇ ਹਿੱਸਾ ਲੈਣ।