India
ਮੋਹਾਲੀ ‘ਚ ਇੱਕ ਹੋਰ ਕੋਰੋਨਾ ਦਾ ਮਾਮਲਾ ਆਇਆ ਸਾਹਮਣੇ

27 ਮਾਰਚ : ਜਾਣਕਾਰੀ ਲਈ ਦਸ ਦੇਈਏ ਲੱਗਭਗ 69 ਸੈਕਟਰ ਦੀ ਰਹਿਣ ਵਾਲੀ ਕੋਰੋਨਾ ਵਿਸ਼ਾਣੂ ਦੀ ਸਕਾਰਾਤਮਕ ਪਾਈ ਗਈ।ਚੰਡੀਗੜ੍ਹ ਦੇ 16 ਸੈਕਟਰ ਹਸਪਤਾਲ ਵਿਖੇ ਜੇਰੇ ਇਲਾਜ ਹੈ ਅਤੇ ਉਸਦੀ ਪਤਨੀ ਨੂੰ ਘਰ ਵਿੱਚ ਇਕਾਂਤਵਾਸ ਕੀਤੇ ਗਿਆ ਸੀ ਪਰ ਉਸਦੇ ਅੰਦਰ ਜਦੋਂ ਕੋਰੋਨਾ ਵਿਸ਼ਾਣੂ ਦੇ ਲੱਛਣ ਪਾਏ ਗਏ ਤਾਂ ਉਸਦਾ ਟੈਸਟ ਕੀਤਾ ਗਿਆ ਜਿੱਥੋਂ ਉਸ ਅੰਦਰ ਕੋਰੋਨਾ ਵਿਸ਼ਾਣੂ ਦੀ ਪੁਸ਼ਟੀ ਹੋਈ ਹੁਣ ਉਸਨੂੰ ਹਸਪਤਾਲ ‘ਚ ਦਾਖਲ ਕੀਤਾ ਗਿਆ ਹੈ ਜਿੱਥੇ ਉਸਦੀ ਹਾਲਾਤ ਸਥਿਰ ਬਣੀ ਹੋਈ ਹੈ।ਇੱਥੇ ਦਸਣਾ ਬਣਦਾ ਹੈ ਕਿ ਅਮਨਦੀਪ ਕੁੱਝ ਸਮਾਂ ਪਹਿਲਾਂ ਵਿਦੇਸ਼ ਤੋਂ ਪਰਤਿਆ ਸੀ ਜਿਸ ਕਰਕੇ ਉਸ ਅੰਦਰ ਕੋਰੋਨਾ ਦੇ ਲੱਛਣ ਪਏ ਗਏ।