Punjab
ਸਿੱਧੂ ਮੂਸੇਵਾਲਾ ਤੋਂ ਬਾਅਦ ਇੱਕ ਹੋਰ ਰੈਪਰ ਦਾ ਹੋਇਆ ਕਤਲ, ਅਮਰੀਕੀ ਰੈਪਰ ਟ੍ਰਬਲ ਉਰਫ ਮਾਰੀਏਲ ਸੇਮੋਂਟੇ ਓਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਅੱਜੇ ਤੱਕ ਲੋਕ ਮਰਹੂਮ ਗਾਇਕ-ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਦੇ ਸਦਮੇਂ ਚੋਂ ਬਾਹਰ ਨਹੀਂ ਆ ਸਕੇ ਹਨ, ਪਰ ਇਸੇ ਵਿਚਾਲੇ ਇੱਕ ਹੋਰ ਰੈਪਰ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਤੋਂ ਬਾਅਦ ਇੱਕ ਹੋਰ ਅਮਰੀਕੀ ਰੈਪਰ ਟ੍ਰਬਲ ਉਰਫ ਮਾਰੀਏਲ ਸੇਮੋਂਟੇ ਓਰ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਪੌਪ ਸੰਗੀਤ ਪਸੰਦ ਕਰਨ ਵਾਲੇ ਲੋਕ ਸੋਗ ਵਿੱਚ ਹਨ।
Continue Reading