Connect with us

Uncategorized

ਅਨੁਪਮ ਖੇਰ ਦਾ 67ਵੇਂ ਜਨਮਦਿਨ

Published

on

ਬੋਲੀਵੁਡ ਅਦਾਕਾਰ ਅਨੁਪਮ ਖੇਰ ਅੱਜ 67 ਸਾਲ ਦੇ ਹੋ ਗਏ ਹਨ ਉਨ੍ਹਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਤੁਹਾਨੂੰ ਇੱਕ ਸ਼ਾਨਦਾਰ ਜਨਮਦਿਨ ਅਤੇ ਅੱਗੇ ਇੱਕ ਸ਼ਾਨਦਾਰ ਸਾਲ ਦੀ ਕਾਮਨਾ ਕਰਦਾ ਹਾਂ। ਇਸਦੇ ਨਾਲ ਹੀ ਉਨ੍ਹਾਂ ਨੇ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਨ। ਭਗਵਾਨ ਆਪਕੋ ਲੰਬੀ ਉਮਰ ਪ੍ਰਦਾਨ ਕਰੇ ਆਪ ਐਸੇ ਹੀ ਫਿੱਟ ਅਤੇ ਵਧੀਆ ਦਿਖੋ.