Connect with us

Punjab

ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਦਾ ਅਸਲਾ ਕੀਤਾ ਜਾਵੇਗਾ ਮੁਅੱਤਲ : DC ਸਾਕਸ਼ੀ

Published

on

28 ਅਕਤੂਬਰ 2023: ਪਟਿਆਲਾ ਦੀ DC ਸਾਕਸ਼ੀ ਦੇ ਵਲੋਂ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਹੈ|ਓਥੇ ਹੀ ਇਹ ਵੀ ਕਿਹਾ ਗਿਆ ਹੈ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦਾ ਅਸਲਾ ਲਾਇਸੈਂਸ ਮੁਅੱਤਲ ਕੀਤਾ, ਪਰਾਲੀ ਨੂੰ ਅੱਗ ਨਾ ਲਾਉਣ ਕਿਸਾਨ ਤੇ ਮੁਸ਼ਕਿਲਾਂ ਤੋਂ ਬਚਣ|

Image