Corona Virus
ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਬਜ਼ੁਰਗਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ‘ਚ ਪਹਿਲ ਦਿੱਤੀ ਜਾਵੇਗੀ

ਕੋਰੋਨਾ ਵਾਇਰਸ ਦੇ ਅਸਰ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਨਿੱਜੀ ਹਸਪਤਾਲ ‘ਚ ਸੀਨੀਅਰ ਨਾਗਰਿਕਾਂ ਨੂੰ ਦਾਖ਼ਲ ਕਰਨ ਪਹਿਲ ਦਿੱਤੀ ਜਾਵੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂ ਕਿ ਬਜ਼ੁਰਗਾਂ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਜਿਆਦਾ ਹੈ ਇਸ ਨੂੰ ਦੇਖਦੇ ਹੋਏ ਨਿੱਜੀ ਹਸਪਤਾਲ ‘ਚ ਬਜ਼ੁਰਗਾ ਨੂੰ ਪਹਿਲਾ ਕੋਰੋਨਾ ਵੈਕਸੀਨ ਲਗਾਈ ਜਾਵੇਗੀ।
4 ਅਕਤੂਬਰ 2020 ਸਰਕਾਰੀ ਹਸਪਤਾਲਾ ਨੂੰ ਇਹ ਹੁਕਮ ਦਿੱਤੇ ਗਏ ਸੀ, ਅਸ਼ੋਕ ਭੂਸ਼ਣ ਤੇ ਆਰ ਐੱਸ ਰੈੱਡੀ ਨੇ ਹੁਕਮਾਂ ਦੀ ਸੋਧ ਕੀਤੀ ਸੀ। ਅਸ਼ਵਨੀ ਕੁਮਾਰ ਜੋ ਕਿ ਸੀਨੀਅਰ ਐਡਵੋਕੇਟ ਹਨ ਉਨ੍ਹਾਂ ਨੇ ਬੁਢਾਪਾ ਪੈਸ਼ਨ ਨੂੰ ਲੈ ਕੇ ਕੋਰਟ ‘ਚ ਆਪਣੀ ਪਟੀਸ਼ਨ ਜਾਰੀ ਕੀਤੀ ਸੀ। ਉਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕਰਦਿਆਂ ਇਹ ਪੱਤਾ ਲੱਗਿਆ ਕਿ ਉਡੀਸਾ ਤੇ ਪੰਜਾਬ ਨੂੰ ਛੱਡ ਕੇ ਕਿਸੇ ਹੋਰ ਸੂਬੇ ਨੂੰ ਪਹਿਲ ਦੇਣ ਦੇ ਹੁਕਮ ਦਿੱਤੇ ਗਏ, ਨਿਰਦੇਸ਼ ’ਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਦੌਰਾਨ ਸੁਪਰੀਮ ਕੋਰਟ ਨੇ ਹੋਰ ਸੂਬਿਆਂ ਨੂੰ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਬਜ਼ੁਰਗ ਲੋਕਾਂ ਨੂੰ ਬੁਢਾਪਾ ਪੈਸ਼ਨ ਦੌਰਾਨ ਸਮੇਂ ਸਿਰ ਪੈਸ਼ਨ ਦਿੱਤੀ ਜਾਵੇਗੀ। ਕੋਵਿਡ-19 ਮਹਾਮਾਰੀ ਸਭ ਨੂੰ ਸਭ ਤਰ੍ਹਾਂ ਦੀਆ ਸਿਹਤ ਸੰਬੰਧੀ ਵਸਤੂਆਂ ਪ੍ਰਦਾਨ ਕਰਵਾਈਆ ਜਾਣ ਗਿਆ। ਸਰਕਾਰੀ ਤੇ ਨਿੱਜੀ ਹਸਪਤਾਲ ‘ਚ ਬਜ਼ੁਰਗ ਨੂੰ ਕੋਰੋਨਾ ਵੈਕਸੀਨ ਪਹਿਲਾ ਲਗਾਈ ਜਾਵੇਗੀ ਕਿਉਂਕਿ ਬਜ਼ੁਰਗਾ ਦੇ ਕੋਰੋਨਾ ਇਨਫੈਕਟਿਡ ਹੋਣ ਦੀ ਸੰਭਾਵਨਾ ਜ਼ਿਆਦਾ ਹੈ।