ਮੋਹਾਲੀ,1 ਅਪ੍ਰੈਲ ( ਬਲਜੀਤ ਮਰਵਾਹਾ ) : ਜਦੋ ਤੋਂ ਕੋਰੋਨਾ ਮਹਾਂਮਾਰੀ ਦਾ ਕਹਿਰ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਮੋਹਾਲੀ ਪਿੰਡ ਵਿੱਚ ਸੈਨੀਟਾਈਜ਼...
ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਹੈ,ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਫ਼ਿਊ ਲਗਾਇਆ ਗਿਆ ਹੈ। ਅਜਿਹੇ ਵਿੱਚ ਸਾਰੇ ਕਾਰੋਬਾਰ ਬੰਦ ਪਏ ਹਨ। ਪੋਲਟਰੀ...
ਨਾਭਾ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਦੀ ਬਰਸੀ ਓਹਨਾ ਦੇ ਪਿੰਡ ਟੋਹੜਾ ਵਿੱਖੇ ਮਨਾਈ ਗਈ। ਜਿਸ ਵਿੱਚ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਦੇ ਪਰਿਵਾਰ ਦੇ ਮੈਂਬਰ...
ਹਲਕਾ ਮਲੋਟ ਦੇ ਵਿੱਚ ਇੱਕ ਕੋਰੋਨਾ ਵਾਇਰਸ ਦਾ ਸ਼ੱਕੀ ਵਿਅਕਤੀ ਸਾਹਮਣੇ ਆਇਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਸ਼ੱਕੀ ਮਰੀਜ ਦੇ ਨਾਲ ਉਸਦੇ ਪਰਿਵਾਰ ਦੀ...
ਕੋਰੋਨਾ ਦਾ ਕਹਿਰ ਪੁਰੀ ਦੁਨੀਆ ਛਾਇਆ ਹੋਇਆ ਹੈ। ਹੁਣ ਇਸਦਾ ਖਾਸਾ ਅਸਰ ਪੰਜਾਬ ਵਿੱਚ ਵੀ ਦੇਖਿਆ ਜਾ ਸਕਦਾ ਹੈ। ਮੋਹਾਲੀ ਇਕ ਅਜਿਹਾ ਸ਼ਹਿਰ ਹੈ ਜਿੱਥੇ ਨਵੇਂ...
ਕੋਰੋਨਾ ਦਾ ਕਹਿਰ ਰੁਕਣ ਦਾ ਨਾ ਨਹੀ ਲੈ ਰਿਹਾ। ਮਹਾਰਾਸ਼ਟਰ ਵਿੱਚ ਕੋਰੋਨਾ ਪੀੜਤ ਦੀ ਗਿਣਤੀ 300 ਤੋਂ ਪਾਰ ਹੋ ਚੁੱਕੀ ਹੈ। ਬੀਤੇ ਦਿਨੀ ਮਹਾਰਾਸ਼ਤਰ ਵਿੱਚ 72...
ਜਲੰਧਰ, 1 ਅਪਰੈਲ : ਸੋਸ਼ਲ ਮੀਡੀਆ ਉੱਤੇ ਰਾਸ਼ਨ ਅਤੇ ਖਾਣ ਦਾ ਸਾਮਾਨ ਨਾ ਹੋਣ ਦੀ ਝੂਠੀ ਵੀਡੀਓ ਅਪਲੋਡ ਕਰਨ ਵਾਲਿਆਂ ਤੇ ਹੁਣ ਪੁਲਿਸ ਨੇ ਸ਼ਿਕੰਜਾ ਕਸਨਾ...
ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿਚ ਤਾਲਾਬੰਦੀ ਕੀਤੀ ਗਈ ਹੈ, ਅਜਿਹੇ ਵਿਚ ਨਸ਼ਾ ਤਸਕਰ ਬਹੁਤ ਸਰਗਰਮ ਨੇ। ਸੰਗਰੂਰ ਐਸਟੀਐਫ ਦੀ ਤਰਫ਼ੋਂ ਪਤੀ ਪਤਨੀ ਨੂੰ 250...
ਚੰਡੀਗੜ੍ਹ , 30 ਮਾਰਚ, ( ਬਲਜੀਤ ਮਰਵਾਹਾ ) : ਚੰਡੀਗੜ੍ਹ ਵਿੱਖੇ 15 ਮਰੀਜ਼ ਕੋਰੋਨਾ ਦੇ ਹੋਣ ਦੀ ਪੁਸ਼ਟੀ ਹੋ ਗਈ ਹੈ। ਦੱਸ ਦਈਏ ਕਿ ਇਹ ਪੁਸ਼ਟੀ ਚੰਡੀਗੜ੍ਹਪ੍ਰਸ਼ਾਸ਼ਨ ਦੇ ਬੁਲਾਰੇ ਵਲੋਂ ਕੀਤੀ ਗਈ ਹੈ। ਬੀਤੇ ਕੱਲ ਤੱਕ 13 ਕੇਸ ਕੋਰੋਨਾ ਮਰੀਜ਼ਾਂ ਦੇ ਸਾਹਮਣੇ ਆ ਚੁੱਕੇ ਹਨ। ਜਿਹਨਾਂ ਵਿੱਚੋ 5 ਮਾਮਲੇ ਬੀਤੇ ਕਲ ਹੀ ਸਾਹਮਣੇਆਏ ਸਨ। ਹੁਣ 2 ਨਵੇਂ ਕੇਸ ਚੰਡੀਗੜ੍ਹ ਵਿੱਚ ਆਏ ਹਨ ਉਹਨਾਂ ਵਿੱਚੋ ਇਕ ਮਰੀਜ਼ ਖੁਦ ਡਾਕਟਰ ਹੈ ਜੋ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦਾਹੈ ਅਤੇ ਚੰਡੀਗੜ੍ਹ ਦੇ ਸੈਕਟਰ 49 ਵਿੱਖੇ ਰਹਿੰਦਾ ਹੈ। ਜਦਕਿ ਦੂਸਰਾ ਮਰੀਜ਼ ਉਹ ਹੈ ਜੋ ਨਵਾਂਗਾਉ ਜ਼ਿਲ੍ਹਾ ਮੋਹਾਲੀ ਵਿੱਖੇ ਕੋਰੋਨਾ ਵਾਇਰਸ ਨਾਲ ਮਾਰੇ ਗਏ ਦੇਸੰਪਰਕ ਵਿੱਚ ਆਇਆ ਸੀ। ਦੁਨੀਆ ਭਰ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦਾ ਅਸਰ ਆਏ ਦਿਨ ਚੰਡੀਗੜ੍ਹ ਵਿੱਚ ਵੀ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰਇਸਦੇ 5 ਨਵੇਂ ਮਾਮਲੇ ਸਾਹਮਣੇ ਆਏ ਸਨ। ਪਹਿਲਾ ਨਵਾਂ ਮਾਮਲਾ ਕੈਨੇਡਾ ਵਾਸੀ 32 ਸਾਲਾਂ ਜੋੜੇ ਦਾ ਹੈ। ਇਸੇ ਤਰਾਂ 23 ਸਾਲਾਂ ਇਕ ਨੌਜਵਾਨ , ਇੱਕ 40 ਸਾਲਾਂਔਰਤ ਅਤੇ ਮੋਹਾਲੀ ਵਾਸੀ ਇੱਕ 33 ਸਾਲਾਂ ਪੁਰਸ਼ ਇਸ ਦਾ ਸ਼ਿਕਾਰ ਹੋਏ ਹਨ। ਇਹ ਸਾਰੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਦਾਖ਼ਲ ਹਨ। ਇਹਨਾਂ ਨੂੰ ਮਿਲਾ ਕੇ ਸੋਹਣੇ ਸ਼ਹਿਰ ਵਿੱਚ ਇਸਦੇ ਕੁੱਲ 15 ਮਰੀਜ ਹੋ ਗਏ ਹਨ। 23 ਸਾਲਾਂ ਇਕ ਨੌਜਵਾਨ ਹਾਲ ਹੀ ਵਿੱਚ ਮਿਲੇ ਅੱਠਵੇਂਮਰੀਜ ਦੇ ਸੰਪਰਕ ਵਿੱਚ ਸਨ , ਜਦੋ ਕਿ 40 ਸਾਲਾਂ ਔਰਤ ਉਸਦੀ ਮਾਂ ਹੈ।
ਚੰਡੀਗੜ੍ਹ, 31 ਮਾਰਚ ( ( ਬਲਜੀਤ ਮਰਵਾਹਾ ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਵਾਸੀ ਮਜਦੂਰਾਂ ਅਤੇ ਬੇਘਰ ਲੋਕਾਂ ਨੂੰ ਭੋਜਨ ਅਤੇ ੪ੈਲਟਰ ਦੀ...