Connect with us

Sports

ਬਜਰੰਗ ਪੁਨੀਆ ਨੇ ਜਿੱਤਿਆ ਕਾਂਸੀ ਤਮਗਾ

Published

on

bajrang punia

ਟੋਕੀਓ : ਬਜਰੰਗ ਪੁਨੀਆ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਮਗਾ ਦਿਵਾਇਆ ਹੈ। ਕੁਸ਼ਤੀ ਵਿੱਚ ਪੁਨੀਆ ਨੇ ਕਜ਼ਾਖਸਤਾਨ ਦੇ ਪਹਿਲਵਾਨ ਡੌਲੇਟ ਨਿਆਜ਼ਬੇਕੋਵ ਨੂੰ 8-0 ਨਾਲ ਹਰਾਇਆ। ਇਸ ਤਰ੍ਹਾਂ, ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਹੁਣ ਤੱਕ ਕੁੱਲ ਛੇ ਤਮਗੇ ਹਾਸਲ ਕੀਤੇ ਹਨ।