Connect with us

Punjab

ਗੈਂਗਸਟਰ ਜੱਗੂ ਭਗਵਾਨਪੁਰੀ ਦੇ ਨਾਮ ਤੇ ਧਮਕੀਆਂ ਦੇਣ ਵਾਲੇ ਅਤੇ ਫਿਰੌਤੀ ਮੰਗਣ ਵਾਲੇ ਨੂੰ ਬਟਾਲਾ ਪੁਲਿਸ ਨੇ ਕੀਤਾ ਗਿਰਫ਼ਤਾਰ

Published

on

ਫਤਹਿਗੜ੍ਹ ਚੂੜੀਆਂ ਦੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸ਼ੀਦੀ ਕੋਲੋ ਫੋਨ ਤੇ 10 ਲੱਖ ਦੀ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਵਾਲੇ ਨੂੰ ਬਟਾਲਾ ਪੁਲਿਸ ਨੇ ਕੀਤਾ ਗਿਰਫ਼ਤਾਰ ਫਿਰੌਤੀ ਮੰਗਣ ਵਾਲਾ ਆਸ਼ੀਸ਼ ਕੁਮਾਰ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਆਸ਼ੀਸ਼ ਦੇ ਪਿਤਾ ਦੀ ਸੁਰਿੰਦਰ ਸ਼ਿੰਦਿ ਨਾਲ ਸੀ ਟਰਾਂਸਪੋਰਟ ਵਿਚ ਭਾਈਵਾਲੀ ਜੱਗੂ ਗੈਂਗਟਰ ਦਾ ਨਾਮ ਲੈਕੇ ਮੰਗਦਾ ਸੀ ਫਿਰੌਤੀ ਐਸਪੀ ਬਟਾਲਾ ਗੁਰਪ੍ਰੀਤ ਨੇ ਦਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਜੱਗੂ ਭਗਵਾਨਪੁਰੀ ਦਾ ਨਾਮ ਲੈਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੋਲੋ ਮੰਗੀ ਜਾ ਰਹੀ ਸੀ 10 ਲੱਖ ਦੀ ਫਿਰੌਤੀ ਜਦੋ ਸਾਡੀ ਟੀਮ ਵਲੋਂ ਜਾਂਚ ਕੀਤੀ ਤੇ ਪਤਾ ਚੱਲਿਆ ਕੀ ਅਸ਼ੀਸ਼ ਨਾਮ ਦਾ ਨੌਜਵਾਨ ਫੋਨ ਦੇ ਮੰਗਦਾ ਸੀ ਫਿਰੌਤੀ ਦਿੰਦਾ ਸੀ ਜਾਣੋ ਮਾਰਨ ਦੀਆਂ ਧਮਕੀਆਂ ਜਦੋ ਅਸ਼ੀਸ਼ ਨੂੰ ਗਿਰਫ਼ਤਾਰ ਕੀਤਾ ਤੇ ਪਤਾ ਚਲਿਆ ਕੀ ਆਸ਼ੀਸ਼ ਦੇ ਪਿਤਾ ਦੀ ਸੁਰਿੰਦਰ ਸ਼ਿੰਦਿ ਨਾਲ ਭਾਈਵਾਲੀ ਸੀ ਤੇ ਟਰਾਂਸਪੋਰਟ ਵਿਚ ਘਾਟਾ ਪੈ ਗਿਆ ਸੀ ਜਿਸ ਕਾਰਨ ਅਸ਼ੀਸ਼ ਨੇ ਮੰਗੀ ਫਿਰੌਤੀ ਅਸ਼ੀਸ਼ ਦਾ  ਜੱਗੂ  ਨਾਲ ਕੋਈ ਸੰਬੰਧ ਨਹੀਂ ਹੈ | ਫਿਰੌਤੀ ਮੰਗਣ ਵਾਲੇ ਅਸ਼ੀਸ਼ ਨੇ ਕਿਹਾ ਕਿ ਮੇਰੇ ਪਿਤਾ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਸਾਡੇ ਨਾਲ ਹਿਸਾਬ ਨਹੀਂ ਸੀ ਕਰਦੇ ਜਿਸ ਕਾਰਨ ਮੇਰੇ ਪਿਤਾ ਨੂੰ ਹਾਰਟ ਅਟੈਕ ਵੀ ਆਇਆ ਸੀ ਮੈਂ ਹਿਸਾਬ ਦੇ ਪੈਸੇ ਮੰਗਣ ਲਈ ਫੋਨ ਕਰਦਾ ਸੀ |