Corona Virus
Bathinda : ਦੋ ਹੋਰ ਮਾਮਲੇ ਕੋਰੋਨਾ ਪੌਜ਼ਿਟਿਵ ਪਾਏ ਗਏ

ਬਠਿੰਡਾ, ਰਾਕੇਸ਼ ਕੁਮਾਰ, 3 ਜੂਨ : ਕੋਰੋਨਾ ਪੌਜ਼ਿਟਿਵ ਦਾ ਪ੍ਰਕੋਪ ਦਿਨੋ – ਦਿਨ ਵੱਧਦਾ ਜਾ ਰਿਹਾ, ਜਿਸਦੇ ਚਲਦਿਆਂ ਬਠਿੰਡਾ ਜ਼ਿਲ੍ਹੇ ‘ਚ 2 ਹੋਰ ਮਾਮਲੇ ਪੌਜ਼ਿਟਿਵ ਪਾਏ ਗਏ ਹਨ।
ਦਸ ਦਈਏ ਕਿ ਇਕ ਐਨਆਰਆਈ ਜੋ ਕਿ ਸਟੇਟ ਕੁਆਰਨਟਾਈਨ ਵਿੱਚ ਸੀ ਅਤੇ ਦੂਜਾ ਦਿੱਲੀ ਤੋਂ ਪਰਤਿਆ ਸੀ, ਜਿਸਨੂੰ ਹੋਮ ਕੁਆਰਨਟਾਈਨ ਕੀਤਾ ਗਿਆ ਸੀ। ਇਸਦੇ ਨਾਲ ਹੀ ਅੱਜ 143 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ।