Connect with us

Punjab

ਭਦੌੜ ਪੁਲਿਸ ਨੇ ਚਾਰ ਮੋਟਰਸਾਈਕਲਾ ਸਮੇਤ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ

Published

on

18 ਫਰਵਰੀ 2024: ਭਦੌੜ ਪੁਲਿਸ ਨੇ 72 ਘੰਟਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਮੋਟਰਸਾਈਕਲਾ ਤੇ ਤੇਜ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ| ਥਾਣਾ ਭਦੌੜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀ.ਐੱਸ.ਪੀ ਮਾਨਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਬਿੰਦਰ  ਸਿੰਘ ਵਾਸੀ ਨੈਣੇਵਾਲ ਨੇ ਥਾਣਾ ਭਦੌੜ ‘ਚ ਰਿਪੋਟ ਦਰਜ਼ ਕਰਵਾਈ ਸੀ| ਕਿ ਉਸ ਦਾ ਲੁਟੇਰਿਆਂ ਨੇ ਜੰਗੀਆਣਾ ਵਿਖੇ ਮੋਟਰਸਾਈਕਲ ਖੋਹ ਲਿਆ ਹੈ|