Connect with us

Corona Virus

ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰ ਨੂੰ ਫੋਰਟਿਸ ਵਿੱਚ ਕੀਤਾ ਸ਼ਿਫਟ

Published

on

ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰ ਅਤੇ ਸਾਥਿਆਂ ਨੂੰ ਨਿੱਜੀ ਹਸਪਤਾਲ ਫੋਰਟਿਸ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸਦਾ ਕਾਰਨ ਭਾਈ ਨਿਰਮਲ ਸਿੰਘ ਖਾਲਸਾ ਦੀ ਕਾੱਲ ਰਿਕਾਰਡਿੰਗ ਹੈ । ਜਿਸਦੇ ਵਿੱਚ ਗੁਰੂ ਨਾਨਕ ਹਸਪਤਾਲ ਵਿੱਚ ਹੋ ਰਹੇ ਇਲਾਜ ਦੇ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਸੀ। ਅਤੇ ਇਹ ਰੋਕਾਰਡਿੰਗ ਮੀਡਿਆ ‘ਤੇ ਵੀ ਵਾਇਰਲ ਹੋਈ। ਜਿਸਦੇ ਕਾਰਨ ਗੁਰੂ ਨਾਨਕ ਹਸਪਤਾਲ ਦੀ ਲਾਪਰਵਾਹੀ ਸਾਰਿਆਂ ਦੇ ਸਾਹਮਣੇ ਆਈ। ਹੁਣ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਖੜੀ ਹੇ ਚੁੱਕੀ ਹੈ। ਫਿਲਹਾਲ ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

Continue Reading
Click to comment

Leave a Reply

Your email address will not be published. Required fields are marked *