Uncategorized
ਚੰਡੀਗੜ੍ਹ ਕਲੱਬ ‘ਚ ਚਲਦੇ ਸੋਅ ‘ਚ ਪਿਆ ਭੜਥੂ

27 ਦਸੰਬਰ 2023: ਚੰਡੀਗੜ੍ਹ ਦੇ ਇੱਕ ਮਸ਼ਹੂਰ ਕਲੱਬ ਵਿੱਚ ਜਿੱਥੇ ਜੱਸਾ ਢਿੱਲੋਂ ਨੂੰ ਗਾਉਣ ਲਈ ਬੁਲਾਇਆ ਗਿਆ ਸੀ, ਉਸ ਨੂੰ ਗਾਉਂਦੇ ਹੋਏ ਸਟੇਜ ਤੋਂ ਸੁੱਟ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਜੱਸਾ ਢਿੱਲੋਂ ਨੇ ਕਲੱਬ ਦੇ ਮਾਲਕ ਨਾਲ ਦੁਰਵਿਵਹਾਰ ਕੀਤਾ, ਜਿਸ ਤੋਂ ਬਾਅਦ ਜੱਸਾ ਨੂੰ ਕਲੱਬ ਮਾਲਕ ਵੱਲੋਂ ਗਾਣਾ ਗਾਉਂਦੇ ਹੋਏ ਸਟੇਜ ਤੋਂ ਸੁੱਟ ਦਿੱਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
Continue Reading