Connect with us

India

ਕੇਂਦਰੀ ਬਜਟ ’ਚ ਕਿਸਾਨਾਂ ਦੇ ਲਈ ਹੋਏ ਵੱਡੇ ਐਲਾਨ

Published

on

  1. ਅਗਲੇ 6 ਸਾਲਾਂ ਲਈ ਦਾਲਾਂ ’ਤੇ ਧਿਆਨ ਕੇਂਦਰਿਤ
  2. ਅਰਹਰ ਦਾ ਉਤਪਾਦਨ ਵਧਾਉਣ ‘ਤੇ ਜ਼ੋਰ
  3. ਕਪਾਹ ਉਤਪਾਦਨ ਵਧਾਉਣ ਲਈ 5 ਸਾਲਾ ਮਿਸ਼ਨ
  4. ਕਪਾਹ ਉਤਪਾਦਨ ਨਾਲ ਦੇਸ਼ ਦਾ ਕੱਪੜਾ ਉਦਯੋਗ ਮਜ਼ਬੂਤ ਹੋਵੇਗਾ
  5. ਕਿਸਾਨ ਕ੍ਰੇਡਿਟ ਕਾਰਡ ’ਤੇ ਕਰਜ਼ ਦੀ ਲਿਮਟ 3 ਲੱਖ ਤੋਂ ਵਧਾ ਕੇ 5 ਲੱਖ
  6. ਬਿਹਾਰ ਵਿੱਚ ਮਖਾਨਾ ਬੋਰਡ ਬਣਾਇਆ ਜਾਵੇਗਾ
  7. ਮਖਾਨਾ ਬੋਰਡ ਨਾਲ ਛੋਟੇ ਕਿਸਾਨਾਂ ਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ
  8. ਛੋਟੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡਾਂ ਦਾ ਪ੍ਰਬੰਧ
  9. ਪਹਿਲੇ ਸਾਲ 10 ਲੱਖ ਕਾਰਡ ਜਾਰੀ ਕੀਤੇ ਜਾਣਗੇ
  10.  ਕਰਜ਼ੇ ਦੀ ਰਕਮ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇਗੀ
  11. 100 ਜ਼ਿਲ੍ਹਿਆਂ ਦੇ 1.7 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ