Connect with us

National

BIG BREAKING: ਸੁਪੌਲ ‘ਚ ਬਕੌਰ ਪੁਲ ਦਾ ਡਿੱਗਿਆ ਵੱਡਾ ਹਿੱਸਾ, 1 ਦੀ ਮੌਤ

Published

on

22 ਮਾਰਚ 2024: ਸੁਪੌਲ ‘ਚ ਬਕੌਰ ਅਤੇ ਮਧੂਬਨੀ ਜ਼ਿਲਿਆਂ ਦੇ ਵਿਚਕਾਰ ਬਣਾਏ ਜਾ ਰਹੇ ਪੁਲ ਦੇ ਤਿੰਨ ਗਾਰਟਰ ਡਿੱਗ ਗਏ ਹਨ। ਇਹ ਗਾਰਟਰ ਪਿੱਲਰ ਨੰਬਰ 50, 51 ਅਤੇ 52 ‘ਤੇ ਡਿੱਗੇ ਹਨ। ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਹੈ। 15 ਤੋਂ 20 ਮਜ਼ਦੂਰ ਜ਼ਖਮੀ ਹੋਏ ਹਨ। 30 ਤੋਂ ਵੱਧ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ।

ਇਹ ਦੇਸ਼ ਦਾ ਸਭ ਤੋਂ ਲੰਬਾ ਪੁਲ ਹੈ, ਜੋ ਕੇਂਦਰੀ ਆਵਾਜਾਈ ਅਤੇ ਹਾਈਵੇਅ ਨਾਲ ਜੁੜਿਆ ਹੋਇਆ ਹੈ।