Connect with us

Uncategorized

ਵੱਡੀ ਖ਼ਬਰ: ਚੰਡੀਗੜ੍ਹ ਦੇ ਹਸਪਤਾਲ ਚੋਂ ਕੈਦੀ ਹੋਇਆ ਫਰਾਰ

Published

on

14 ਦਸੰਬਰ 2023: ਚੰਡੀਗੜ੍ਹ ਦੇ ਹਸਪਤਾਲ ਚੋਂ ਕੈਦੀ ਫਰਾਰ ਹੋ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਸੈਕਟਰ 32 ਤੋਂ ਇਹ ਕੈਦੀ ਫਰਾਰ ਹੋਇਆ ਹੈ| ਓਥੇ ਹੀ ਪਤਾ ਲੱਗਣ ਤੇ ਇਹ ਵੀ ਦੱਸਿਆ ਗਿਆ ਕਿ ਕੈਦੀ ਦਾ ਨਾਮ ਗਗਨਦੀਪ ਹੈ| ਜੇਲ ਦੇ ਵਿੱਚ ਉਹਦੀ ਤਬੀਅਤ ਖਰਾਬ ਹੋਣ ਕਾਰਨ ਰਾਤ ਡੇਢ ਵਜੇ ਉਸਨੂੰ 32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।