National
ਵੱਡੀ ਖ਼ਬਰ : ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ਬਣਾਇਆ ਆਪਣਾ ਉੱਤਰਾਧਿਕਾਰੀ

10 ਦਸੰਬਰ 2023: ਬਸਪਾ ਸੁਪਰੀਮੋ ਮਾਇਆਵਤੀ (67) ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਹੈ। ਮਤਲਬ ਪਾਰਟੀ ਦੀ ਕਮਾਨ ਆਕਾਸ਼ ਦੇ ਹੱਥ ਵਿੱਚ ਹੋਵੇਗੀ। ਮਾਇਆਵਤੀ ਨੇ ਐਤਵਾਰ 10 ਦਸੰਬਰ ਨੂੰ ਡੇਢ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ। ਆਕਾਸ਼ ਮਾਇਆਵਤੀ ਦੇ ਛੋਟੇ ਭਰਾ ਦਾ ਬੇਟਾ ਹੈ ਅਤੇ ਫਿਲਹਾਲ ਪਾਰਟੀ ਦਾ ਰਾਸ਼ਟਰੀ ਕੋਆਰਡੀਨੇਟਰ ਹੈ।
Continue Reading