Punjab
ਪੰਜਾਬ ਨੂੰ ਡਰੋਨ ਮੁਕਤ ਬਣਾਉਣ ਲਈ ਵੱਡਾ ਕਦਮ,ਜਾਣੋ

29 ਦਸੰਬਰ 2023: ਪੰਜਾਬ ਅਤੇ ਜੰਮੂ ‘ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਨੇੜੇ ਸੁਰੱਖਿਆ ਵਾੜ ਲਗਾਈ ਜਾ ਸਕਦੀ ਹੈ, ਪੰਜਾਬ ਦੇ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਕਿਸਾਨਾਂ ਲਈ, ਵਾੜ ਨੂੰ ਬਦਲਣ ਦਾ ਮਤਲਬ ਜੰਗਲੀ ਸੂਰਾਂ ਅਤੇ ਡਰੋਨਾਂ ਤੋਂ ਆਜ਼ਾਦੀ ਹੋਵੇਗਾ।ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ BSF ਅਤੇ ਗ੍ਰਹਿ ਮੰਤਰਾਲੇ ਵੱਲੋਂ ਜਲਦ ਹੀ ਇਸ ਫ਼ੈਸਲੇ ’ਤੇ ਮੋਹਰ ਲਾਈ ਜਾ ਸਕਦੀ ਹੈ|
Continue Reading