Punjab
BJP ਦੇ ਲੀਡਰ ਚੰਦਰ ਪ੍ਰਕਾਸ਼ ਕਥੂਰੀਆ ਨੇ ਹੋਟਲ ਦੀ ਤੀਸਰੀ ਮੰਜਿਲ ਤੋਂ ਮਾਰੀ ਛਾਲ

ਚੰਡੀਗੜ੍ਹ, 22 ਮਈ : ਬੀਜੇਪੀ ਦੇ ਲੀਡਰ ਚੰਦਰ ਪ੍ਰਕਾਸ਼ ਕਥੂਰੀਆ ਨੇ ਛਤ ਤੋਂ ਛਾਲ ਲਗਾ ਦਿੱਤੀ। ਸੂਤਰਾਂ ਅਨੁਸਾਰ ਖਬਰ ਮਿਲੀ ਹੈ ਕਿ ਚੰਦਰ ਪ੍ਰਕਾਸ਼ ਵੱਲੋ ਹੋਟਲ ਦੀ ਤੀਸਰੀ ਮੰਜ਼ਿਲ ਤੋਂ ਛਾਲ ਲਗਾਈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਨੇਤਾ ਪ੍ਰੇਮਿਕਾ ਨਾਲ ਹੋਟਲ ਰੂਮ ਵਿੱਚ ਇਸ਼ਕ ਫਰਮਾ ਰਹੇ ਸਨ। ਫਿਲਹਾਲ ਇਸਨੂੰ ਪੀਜੀਆਈ ਵਿੱਚ ਲੈ ਕੇ ਜਾਇਆ ਗਿਆ ਹੈ।
Continue Reading