Uncategorized
BREAKING: ਅਕਸ਼ੈ ਕੁਮਾਰ ਨੂੰ ਮਿਲਿਆ ਭਾਰਤੀ ਪਾਸਪੋਰਟ, ਟਵੀਟ ਕਰ ਕਿਹਾ- ਹੁਣ ਦਿਲ ਤੇ ਨਾਗਰਿਕਤਾ ਦੋਵੇਂ ਭਾਰਤੀ ਹਨ

15AUGUST 2023: 15 ਅਗਸਤ ਨੂੰ ਫਿਲਮ ਸਟਾਰ ਅਕਸ਼ੈ ਕੁਮਾਰ ਨੂੰ ਭਾਰਤੀ ਨਾਗਰਿਕਤਾ ਮਿਲੀ। ਅਕਸ਼ੈ ਨੇ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਹੁਣ ਦਿਲ ਅਤੇ ਨਾਗਰਿਕਤਾ ਦੋਵੇਂ ਭਾਰਤੀ ਹਨ। ਸੁਤੰਤਰਤਾ ਦਿਵਸ ਮੁਬਾਰਕ.. ਜੈ ਹਿੰਦ। ਮਹੱਤਵਪੂਰਨ ਗੱਲ ਇਹ ਹੈ ਕਿ ਅਕਸ਼ੈ ਕੁਮਾਰ ਕੋਲ ਅਜੇ ਵੀ ਕੈਨੇਡੀਅਨ ਪਾਸਪੋਰਟ ਸੀ। ਉਸ ਨੂੰ ਅਕਸਰ ਕੈਨੇਡੀਅਨ ਕੁਮਾਰ ਕਹਿ ਕੇ ਟ੍ਰੋਲ ਵੀ ਕੀਤਾ ਜਾਂਦਾ ਸੀ।

Continue Reading