National
BREAKING NEWS: ਮੋਰਬੀ ਪੁਲ ਹਾਦਸੇ ਦੀ ਚਾਰਜਸ਼ੀਟ ਪੇਸ਼, ਓਰੇਵਾ ਗਰੁੱਪ ਦੇ ਐਮਡੀ ਜੈਸੁਖ ਪਟੇਲ ਨੂੰ ਵੀ ਦੱਸਿਆ ਦੋਸ਼ੀ

ਗੁਜਰਾਤ ਵਿੱਚ ਮੋਰਬੀ ਪੁਲ ਹਾਦਸੇ ਦੇ ਮਾਮਲੇ ਵਿੱਚ ਪੁਲਿਸ ਨੇ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਜਿਸ ਵਿੱਚ ਇੱਕ ਹਜ਼ਾਰ 262 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਮੋਰਬੀ ਗਰੁੱਪ ਦੇ ਐਮਡੀ ਜੈਸੁਖ ਪਟੇਲ ਨੂੰ ਵੀ ਮੁਲਜ਼ਮ ਦੱਸਿਆ ਗਿਆ ਹੈ। 30 ਅਕਤੂਬਰ 2022 ਨੂੰ ਮੋਰਬੀ ਨਦੀ ‘ਤੇ ਬਣੇ ਫੁੱਟ ਓਵਰ ਬ੍ਰਿਜ ਦੇ ਡਿੱਗਣ ਕਾਰਨ ਉੱਥੋਂ ਲੰਘ ਰਹੇ ਲੋਕ ਨਦੀ ‘ਚ ਡਿੱਗ ਗਏ। ਇਸ ਹਾਦਸੇ ਵਿੱਚ 135 ਲੋਕਾਂ ਦੀ ਜਾਨ ਚਲੀ ਗਈ ਸੀ।

Continue Reading