India
Breaking News : ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਲਾਕਡਾਊਨ 17 ਮਈ ਤੱਕ ਵਧਾਇਆ

ਕੋਰੋਨਾ ਦਾ ਕਹਿਰ ਬੀਤੇ ਦਿਨਾਂ ਤੋਂ ਰਫ਼ਤਾਰ ਫੜ ਲਈ ਹੈ। ਜਿਸ ਕਰਕੇ ਦੇਸ਼ ‘ਚ ਕੋਰੋਨਾ ਸੰਕਟ ਨੂੰ ਰੋਕਣ ਲਈ ਲਾਕਡਾਊਨ ਦਾ ਦੂਜਾ ਪੜਾਅ 3 ਮਈ ਨੂੰ ਖਤਮ ਹੋਵੇਗਾ ਉਸ ਤੋਂ ਬਾਅਦ ਤੀਜਾ ਪੜਾਅ ਹੋ ਜਾਵੇਗਾ। ਦੱਸ ਦਈਏ ਕਿ ਲਾਕਡਾਊਨ 2 ਹਫਤੇ ਲਈ ਵਧਾ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ‘ਚ ਲਾਕਡਾਊਨ ਨੂੰ ਵਧਾਇਆ ਜਾ ਰਿਹਾ ਹੈ। ਲਾਕਡਾਊਨ ਦਾ ਤੀਜਾ ਪੜਾਅ 4 ਮਈ ਤੋਂ 17 ਮਈ ਤੱਕ ਲਾਗੂ ਰਹੇਗਾ।
Continue Reading