National BREAKING: ਮੁੰਬਈ ‘ਚ ਪੰਜਾਬੀ ਸਿੰਗਰ ਸ਼ੁੱਭ ਦੇ ਸ਼ੋਅ ‘ਚ ਪਾੜੇ ਗਏ ਪੋਸਟਰ Published 2 years ago on September 16, 2023 By admin ਮੁੰਬਈ 16ਸਤੰਬਰ 2023: ਮੁੰਬਈ ‘ਚ ਪੰਜਾਬੀ ਸਿੰਗਰ ਸ਼ੁੱਭ ਦੇ ਸ਼ੋਅ ‘ਚ ਪਾੜੇ ਗਏ ਪੋਸਟਰ| ਓਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਕਿਸੇ ਹੋਰ ਨੇ ਨਹੀਂ ਬਲਕਿ BJP ਯੁਵਾ ਮੋਰਚਾ ਆਗੂਆਂ ਨੇ ਸ਼ੁੱਭ ਦੇ ਪੋਸਟਰ ਪਾੜੇ ਹਨ| ਦੱਸਿਆ ਜਾ ਰਿਹਾ ਕਿ ਸ਼ੁੱਭ ਖ਼ਿਲਾਫ਼ FIR ਦਰਜ ਕਰਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ| Related Topics:breaking newsmumbainationalPOSTERpunjab newsPunjabi SingerSHUBH Up Next WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ‘ਚ ਹੋਏ ਪੇਸ਼ Don't Miss ਹਥਿਆਰਬੰਦ ਬਲਾਂ ਲਈ ਮਿਜ਼ਾਈਲਾਂ ਤੋਂ ਲੈ ਕੇ ਲੜਾਕੂ ਜਹਾਜ਼ਾਂ ਤੱਕ ਖਰੀਦੇ ਜਾਣਗੇ ਰੱਖਿਆ ਉਪਕਰਨ Continue Reading You may like ਕੰਧਾਰੀ ਦਾ ਨਵਾਂ ਗੀਤ “9 ਆਊਟਟਾ 10” ਰਿਲੀਜ਼ – ਸੁਣਨ ਲਈ ਤਿਆਰ ਹੋ ਜਾਓ! “ਰਸ਼ੀਅਨ ਬੰਦਾਨਾ” ਅਤੇ “ਲਾ ਲਾ” ਦੀ ਸਫਲਤਾ ਤੋਂ ਬਾਅਦ, ਹਿੱਟ-ਮੇਕਰ ਢਾਂਡਾ ਨਿਓਲੀਵਾਲਾ “ਸਰੀ ਬੀਸੀ” ਲੈ ਕੇ ਹਾਜ਼ਿਰ ਹੈ ਮਸ਼ਹੂਰ ਗਾਇਕ Yo-Yo ਹਨੀ ਸਿੰਘ ਦਾ ਚੰਡੀਗੜ੍ਹ ‘ਚ ਸ਼ੋਅ ਅਰਜੁਨ ਢਿੱਲੋਂ ਤੋਂ ਸੁਣੋ ਕਿਉਂ ਸ਼ੋਅ ਹੋਇਆ ਕੈਂਸਲ ? ਗਾਇਕ ਨੇ ਦੱਸੀ ਇਹ ਵਜ੍ਹਾ ਗਾਇਕਾ ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਬੋਲੇ ਪੰਜਾਬੀ ਗਾਇਕ ਸਿੰਗਾ, ਕਾਫ਼ੀ ਸਮੇਂ ਤੋਂ ਮੇਰੀ ਰੇਕੀ ਹੋ ਰਹੀ… ਸੁਨੰਦਾ ਸ਼ਰਮਾ ਤੋਂ ਬਾਅਦ ਪੰਜਾਬੀ ਗਾਇਕ ਕਾਕਾ ਬੋਲੇ….