Punjab
ਸਰਹੱਦ ‘ਤੇ BSF ਨੇ ਬਰਾਮਦ ਕੀਤਾ ਪਾਕਿਸਤਾਨੀ ਡਰੋਨ

ਪੰਜਾਬ ‘ਚ ਫਿਰ ਇਕ ਵਾਰ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਹੈ| ਅੰਮ੍ਰਿਤਸਰ ਸੈਕਟਰ ਦੀ ਭਾਰਤੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਟੀਮ ਨੇ ਬੀਓਪੀ ਪੰਜਗਰਾਈ ਦੇ ਇਲਾਕੇ ‘ਚ ਇਕ ਵੱਡਾ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਡਰੋਨ ਖਾਲੀ ਪਿਆ ਸੀ, ਅਜਿਹਾ ਲੱਗ ਰਿਹਾ ਹੈ ਕਿ ਡਰੋਨ ਦੀ ਬੈਟਰੀ ਨਿਕਲਣ ਕਾਰਨ ਇਹ ਹੇਠਾਂ ਡਿੱਗ ਗਿਆ, ਜਿਸ ਕਾਰਨ ਇਹ ਟੁੱਟ ਗਿਆ।
Continue Reading