Punjab
ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ

ਹਿਮਾਚਲ ਪ੍ਰਦੇਸ਼ ਪੁਲਿਸ ਦੀ ਭਲਕੇ 3 ਜੁਲਾਈ 2022 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਲਈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦਾ ਕਿਰਾਇਆ ਨਹੀਂ ਹੋਵੇਗਾ। 2 ਜੁਲਾਈ ਅਤੇ 3 ਜੁਲਾਈ ਨੂੰ ਚਾਹੇ ਉਮੀਦਵਾਰ ਹਿਮਾਚਲ ਜਾਂ ਬਾਹਰਲੇ ਰਾਜਾਂ ਤੋਂ ਸਫ਼ਰ ਕਰਦਾ ਹੈ, ਉਸ ਤੋਂ ਆਮ ਬੱਸਾਂ ਵਿੱਚ ਕਿਸੇ ਕਿਸਮ ਦਾ ਕਿਰਾਇਆ ਨਹੀਂ ਲਿਆ ਜਾਵੇਗਾ। ਬਸ਼ਰਤੇ ਕਿ ਉਹਨਾਂ ਦੇ ਨਾਲ ਉਹਨਾਂ ਦਾ ਐਡਮਿਟ ਕਾਰਡ ਹੋਣਾ ਜ਼ਰੂਰੀ ਹੈ!
Continue Reading