Punjab
ਕੈਪਟਨ ਸਰਕਾਰ ਨੇ ਕੀਤੀ ਸਖ਼ਤੀ ,ਮੁੜ ਤੋਂ ਕਰਫ਼ਿਊ
ਸੂਬੇ ਭਰ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ

ਕੈਪਟਨ ਸਾਹਿਬ ਨੇ ਪੰਜਾਬ ‘ਚ ਕੀਤੀ ਸਖ਼ਤੀ
ਪੰਜਾਬ ਸਰਕਾਰ ਨੇ ਰਾਤ ਦੇ ਕਰਫਿਊ ਦਾ ਸਮਾਂ ਹੁਣ ਵਧਾ ਦਿੱਤਾ ਹੈ।
ਸੂਬੇ ਭਰ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ
20 ਅਗਸਤ: ਪੰਜਾਬ ਵਿੱਚ ਕੋਰੋਨਾ ਕਾਰਨ ਹਾਲਾਤ ਵਿਗੜਦੇ ਹੀ ਜਾ ਰਹੇ ਹਨ,ਮਾਝਾ ,ਮਾਲਵਾ ਤੇ ਦੁਆਬਾ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਕੋਰੋਨਾ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ। ਪੰਜਾਬ ਸਰਕਾਰ ਨੇ ਰਾਤ ਦੇ ਕਰਫਿਊ ਦਾ ਸਮਾਂ ਵਧਾ ਦਿੱਤਾ ਹੈ। ਇਸਦੇ ਨਾਲ ਹੀ ਕੀਤੇ ਕੁਝ ਹੋਰ ਵੱਡੇ ਐਲਾਨ
ਹੁਣ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਕਰਫਿਊ।
ਸ਼ਨੀਵਾਰ ਅਤੇ ਐਤਵਾਰ ਪੂਰੇ ਸੂਬੇ ਵਿੱਚ ਮੁਕੰਮਲ ਕਰਫਿਊ ਰਹੇਗਾ।
ਪੰਜਾਬ ਦੇ 167 ਸ਼ਹਿਰਾਂ ਵਿੱਚ ਰਹੇਗਾ ਕਰਫਿਊ
ਵਿਆਹ ਤੇ ਸਸਕਾਰ ਦੀਆਂ ਰਸਮਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਇਕੱਠ ਤੇ ਰੋਕ
ਸਿਆਸੀ ਸਮਾਗਮਾਂ ਤੇ ਵੀ ਪੰਜਾਬ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ।
Continue Reading