Punjab ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ Published 1 year ago on October 26, 2023 By admin ਨਵੀਂ ਦਿੱਲੀ, 26 ਅਕਤੂਬਰ, 2023: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਆਪਣੀ ਤਸਵੀਰ ਸਾਂਝੀ ਕਰਦਿਆਂ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਉਹਨਾਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਬਹੁਤ ਨਤੀਜੇ ਭਰਪੂਰ ਰਹੀ। Related Topics:Captain Amarinder SinghLATESTMETpunjab newsUnion Home Minister Amit Shahworld punjabi tv Up Next ਜਲੰਧਰ: 2 ਲੜਕੀਆਂ ਨੇ ਪਹਿਲਾਂ ਖਰੜ ਦੇ ਗੁਰਦੁਆਰੇ ‘ਚ ਕਰਵਾਇਆ ਵਿਆਹ, ਫਿਰ ਹਾਈਕੋਰਟ ਪਹੁੰਚ ਸੁਰੱਖਿਆ ਦੀ ਕੀਤੀ ਮੰਗ Don't Miss ਚੰਡੀਗੜ੍ਹ ਤੋਂ ਸ਼ਾਰਜਾਹ ਲਈ ਹੁਣ ਇਹ ਫਲਾਈਟ ਨਹੀਂ ਭਰੇਗੀ ਉਡਾਣ Continue Reading You may like ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ 4 ਦਿਨਾਂ ਲਈ ਇੰਟਰਨੈੱਟ ਬੰਦ! ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ ਵਲਟੋਹਾ ਨੂੰ ਦਿਖਾਓ ਬਾਹਰ ਦਾ ਰਸਤਾ, ਪੰਜ ਸਿੰਘ ਸਾਹਿਬਾਨ ਦਾ ਸਖ਼ਤ ਫ਼ਰਮਾਨ ਚੋਰਾਂ ਨੇ ਘਰ ਨੂੰ ਲਾਈ ਸੰਨ੍ਹ, 8 ਤੋਲੇ ਸੋਨਾ ਤੇ ਨਗਦੀ ਲੈ ਹੋਏ ਫਰਾਰ ਨਕਲ ਮਾਰ ਕੇ ਪਾਸ ਹੋਣ ਦੀ ਖਵਾਹਿਸ਼ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਫਿਰਿਆ ਪਾਣੀ