Governance
ਕੈਪਟਨ ਨੇ ਜਾਰੀ ਕੀਤੇ ਜਰੂਰਤ ਮੰਦ ਲਈ ਫੰਡ

ਪੰਜਾਬ ਚ ਕੋਰੋਨਾ ਦੀ ਦਹਿਸ਼ਤ ਫੈਲ ਚੁੱਕੀ ਹੈ ਜਿਸਦੇ ਕਾਰਨ ਹੋਰ ਸ਼ਹਿਰਾਂ ਦੇ ਨਾਲ ਪੰਜਾਬ ਵਿਚ ਲਾਕਡਾਉਣ 31 ਮਾਰਚ ਤੱਕ ਐਲਾਨ ਕੀਤਾ ਗਿਆ ਹੈ। ਇਸਦਾ ਸਿੱਧਾ ਪ੍ਰਕੋਪ ਦਿਹਾੜੀ ਕਰਨ ਵਾਲੇ ਗਰੀਬ ਲੋਕਾਂ ਤੇ ਪੈ ਰਹੀ ਹੈ ਜਿਸਦੇ ਕਾਰਨ ਕੈਪਟਨ ਵਲੋਂ ਮੁਫ਼ਤ ‘ਚ ਖਾਣਾ,ਰਹਿਣਾ ਅਤੇ ਦਵਾਈਆਂ ਜਰੂਰਤ ਮੰਦ ਲੋਕਾਂ ਨੂੰ ਦੇਣ ਦਾ ਫੈਸਲਾ ਲਿਆ ਹੈ। ਦੱਸ ਦਈਏ ਇਨ੍ਹਾਂ ਵੱਲੋਂ ਸੀ.ਐੱਮ ਰਾਹਤ ਫੰਡ ਤੋਂ 20 ਕਰੋੜ ਇਸ ਕੱਮ ਉੱਤੇ ਵਰਤੋਂ ਕਰਨ ਲਈ ਜਾਰੀ ਕਰ ਦਿੱਤੇ ਹਨ।
Continue Reading