India
ਗਲਵਾਨ ਵੈਲੀ ਦੇ ਹਮਲੇ ਚ ਵਰਤੀਆਂ ਗਈਆਂ ਰਾਡਾਂ ਦੀ ਤਸਵੀਰਾਂ ਆਈਆਂ ਸਾਹਮਣੇ

ਗਲਵਾਨ ਵੈਲੀ ਮੁਕਾਬਲੇ ਵਾਲੀ ਜਗ੍ਹਾ ਤੋਂ ਭਾਰਤੀ ਫੋਜੀਆਂ ਦੁਆਰਾ ਮੇਖਾਂ ਨਾਲ ਬਣੀਆਂ ਰਾਡਾਂ ਬਰਾਮਦ ਕੀਤੀਆਂ ਗਈਆਂ ਹਨ। ਦੱਸ ਦਈਏ ਇਹ ਓਹੀ ਰਾਡ ਹੈ ਜਿਸਦੇ ਨਾਲ ਚੀਨੀ ਸੈਨਿਕਾਂ ਨੇ ਭਾਰਤੀ ਫੌਜਾਂ ਉਤੇ ਹਮਲਾ ਕਰ 20 ਭਾਰਤੀ ਜਵਾਨਾਂ ਨੂੰ ਸ਼ਾਹਿਦ ਕਰ ਦਿੱਤਾ। ਚੀਨ ਵਲੋਂ ਕੀਤੀਆਂ ਗਈਆਂ ਅਜਿਹਾ ਕਰਤੂਤਾਂ ਓਹਨਾ ਦੀ ਬਰਬਰਤਾ ਅਤੇ ਜਾਲਸ਼ਾਜ਼ੀ ਨੂੰ ਦਰਸ਼ਾਉਂਦਾ ਹੈ।
Continue Reading