ਚੰਡੀਗੜ੍ਹ, 18 ਮਾਰਚ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਲਾਡੋਵਾਲ ਮੈਗਾ...
ਸ੍ਰੀ ਫਤਿਹਗ੍ਹੜ ਸਾਹਿਬ, 18 ਮਾਰਚ, (ਰਣਜੋਧ ਸਿੰਘ) ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਦਾ ਬੱਚਿਆਂ ਦੀ ਪੜ੍ਹਾਈ ‘ਤੇ ਵੀ ਬੁਰਾ ਅਸਰ ਪਿਆ ਹੈ ਕਿਉਂਕਿ ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੇ ਸਾਰੇ ਵਿਦਿਅਕ ਅਦਾਰੇ 31 ਮਾਰਚ ਤਕ ਬੰਦ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਹੋਸਟਲਾਂ ‘ਚ ਰਹਿ ਰਹੇ ਵਿਦਿਆਰਥੀ ਆਪੋ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਹਨ ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਹੋਵੇਗੀ ਕਿਉਂਕਿ ਆਉਣ ਵਾਲੇ ਦਿਨਾਂ ‘ਚ ਪੇਪਰ ਹੋਣ ਵਾਲੇ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਵਿਦਿਅਕ ਹੱਬ ਵਜੋਂ ਜਾਣਿਆਂ ਜਾਂਦਾ ਹੈ ਕਿਉਂਕਿ ਜ਼ਿਲ੍ਹੇ ‘ਚ ਬਹੁਤ ਸਾਰੇ ਵਿਦਿਅਕ ਅਦਾਰੇ ਹਨ ਜਿਸ ਕਰਕੇ ਇੱਥੇ ਬਾਕੀ ਸੂਬਿਆਂ ਦੇ ਬੱਚੇ ਪੜ੍ਹਦੇ ਹਨ ਜੋ ਹੁਣ ਘਰਾਂ ਨੂੰ ਪਰਤਣ ਲੱਗ ਪਏ ਹਨ। ਮਾਤਾ ਗੁਜਰੀ ਕਾਲਜ ‘ਚ ਪੜ੍ਹਦੇ ਨੇਪਾਲੀ ਵਿਦਿਆਰਥੀ ਜੈ ਦੀਪ ਨੇ ਦੱਸਿਆ ਕਿ ਉਹ ਨੇਪਾਲ ਦੇ ਰਾਵਿਰਾਜ ਦਾ ਰਹਿਣ ਵਾਲਾ ਹੈ ਅਤੇ ਕਾਲਜ ਬੰਦ ਹੋਣ ਕਰਕੇ ਉਹ ਨੇਪਾਲ ਜਾਣਾ ਚਾਹੁੰਦਾ ਸੀ ਪਰ ਉੱਥੇ ਉਸ ਦੇ ਰਿਸ਼ਤੇਦਾਰਾਂਨੇ ਦੱਸਿਆ ਕਿ ਨੇਪਾਲ ਸਰਕਾਰ ਨੇ ਬਾਰਡਰ ‘ਤੇ ਬਾਹਰੀ ਵਿਅਕਤੀਆਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ ਜਿਸ ਕਰਕੇ ਉਸਦਾ ਨੇਪਾਲ ‘ਚ ਐਂਟਰ ਹੋਣਾ ਮੁਸ਼ਕਲ ਹੈ।
18 ਮਾਰਚ : ਮਾਲੇਰਕੋਟਲਾ ਅਤੇ ਅਮਰਗੜ੍ਹ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਨੀਲੇ ਕਾਰਡ ਜੋ ਸਰਕਾਰ ਵੱਲੋਂ ਰਾਸ਼ਨ ਦੇਣ ਦੇ ਲਈ ਬਣਾਏ ਗਏ...
18 ਮਾਰਚ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੇ ਦੁਨੀਆਂ ਨੂੰ ਇਸ ਤਰ੍ਹਾਂ ਡਰਾ ਦਿੱਤਾ ਹੈ ਕਿ ਲੋਕ ਹੁਣ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ।...
ਚੰਡੀਗੜ੍ਹ, 18 ਮਾਰਚ: ਰਾਜ ਸਰਕਾਰ ਵੱਲੋਂ ਭਲਕੇ ਤੋਂ ਘਰ-ਘਰ ਜਾਗਰੂਕਤਾ ਮੁਹਿੰਮ ਚਲਾਉਣ ਦੀ ਤਿਆਰੀ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਧਾਰਮਿਕ...
ਤਰਨ ਤਾਰਨ, 18 ਮਾਰਚ, (ਪਵਨ ਕੁਮਾਰ): ਤਰਨ ਤਾਰਨ ਵਿਖੇ ਦਾਣਾ ਮੰਡੀ ਦੇ ਨਜਦੀਕ ਰਹਿੰਦੇ ਗੁਜਰਾਂ ਦੇ ਡੇਰੇ ਵਿੱਚੋ ਬੀਤੀ ਰਾਤ ਢਾਈ ਮਹੀਨੇ ਦਾ ਬੱਚਾ ਮਾਨਤੂ ਭੇਦਭਰੀ...
18 ਮਾਰਚ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਦਵਾਈ ਵਿਕਰੇਤਾਵਾਂ ਵਲੋਂ ਬਲੈਕ ਵਿੱਚ ਮਾਸਕ ਵੇਚੇ ਜਾ ਰਹੇ ਹਨ। ਇਸ ਮਾਮਲੇ ਵਿੱਚ ਸਿਹਤ ਵਿਭਾਗ ਵਲੋਂ...
ਜਲੰਧਰ, 18 ਮਾਰਚ,( ਰਜੀਵ ਕੁਮਾਰ ):ਜਲੰਧਰ ਦੇ ਪਿੰਡ ਲੰਮਾ ਤੋਂ ਗੁਰੂ ਗੋਬਿੰਦ ਸਿੰਘ ਐਵੇਨਿਯੂ ਰੋਡ ‘ਤੇ ਰਾਤ 2 ਵਜੇ ਇੱਕ ਕਾਰੋਬਾਰੀ ਨੂੰ ਗੋਲੀਮਾਰ ਕੇ ਲੁਟੇਰੇ ਉਨਾਂ...
18 ਮਾਰਚ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤ ਦੇ ਮਾਹੌਲ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ...
ਸੁਲਤਾਨਪੁਰ ਲੋਧੀ 18 ਮਾਰਚ,(ਜਗਜੀਤ ਸਿੰਘ): 3ਮਾਰਚ ਨੂੰ ਇਟਲੀ ਤੋਂ ਪਰਤੀ ਇੱਕ ਲੜਕੀ ਜਲੰਧਰ ਦੇ ਇੱਕ ਹਸਪਤਾਲ’ਚ ਆਪਣੇ ਰੂਟੀਨ ਚੈੱਕਅਪ ਲਈ ਆਈ ਸੀ ਤੇ ਉਥੇ ਉਹ ਡਾਕਟਰ...