ਚੰਡੀਗੜ੍ਹ, 22 ਅਪ੍ਰੈਲ : ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਣ ਅਤੇ ਐੱਸ ਐੱਸ ਪੀ ਕੁਲਦੀਪ ਚਾਹਲਦਾ ਧੰਨਵਾਦ ਕੀਤਾ। ਇਸ ਮੌਕੇ ਅਰੁਣਾਚਲ ਦੇ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਲਿਖਿਆ ਗਿਆ ਕਿ ਉਹ ਮੋਹਾਲੀ ਦੇ ਡੀਸੀ ਅਤੇ ਐੱਸ ਐੱਸ ਪੀ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਇਸ ਕੋਰੋਨਾ ਮਹਾਂਮਾਰੀ ਵਿੱਚ ਮੋਹਾਲੀ, ਖਰੜ ਅਤੇ ਡੇਰਾ ਬਸੀ ਇਲਾਕੇ ‘ਚ ਅਰੁਣਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਤੱਕ ਖਾਣੇ ਅਤੇ ਹੋਰ ਜ਼ਰੂਰੀ ਸਮਾਨ ਦੀ ਮਦਦ ਪਹੁੰਚਾਈ।
ਅਮਰੀਕਾ, 22 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਦਾ ਪ੍ਰਕੋਪ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਅਤੇ ਹਜੇ ਤੱਕ ਇਸਦਾ ਕੋਈ ਤੋੜ ਵੀ ਨਹੀਂ ਮਿਲ ਪਾਇਆ।ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਦੁਨੀਆਂ ਭਰ ‘ਚ ਲੌਕਡਾਊਨ ਲਗਿਆ ਹੋਇਆ। ਜਿਸਦੇ ਚਲਦਿਆਂ ਡੋਨਾਲਡ ਟਰੰਪ, ਅਮਰੀਕੀ ਰਾਸ਼ਟਰਪਤੀ ਨੇ ਹੁਣ ਗ੍ਰੀਨ ਕਾਰਡ ਤੇ ਵੀ 60 ਦਿਨਾਂ ਤੱਕ ਰੋਕ ਲਗਾ ਦਿੱਤੀ ਹੈ।
ਜਗਰਾਉਂ ਦੇ ਪਿੰਡ ਚੋਂਕੀਮਾਨ ਦੇ ਰਹਿਣ ਵਾਲੇ 55 ਸਾਲਾਂ ਦੇ ਜਮਾਤੀ ਦੀ 6 ਅਪ੍ਰੈਲ ਨੂੰ ਕਰੋਨਾ ਪੌਜ਼ਿਟਿਵ ਰਿਪੋਰਟ ਆਈ ਸੀ ਤੇ ਹੁਣ ਉਸ ਦੇ ਸਾਰੇ ਟੈਸਟ...
ਲੁਧਿਆਣਾ, 22 ਅਪ੍ਰੈਲ: 23 ਮਾਰਚ 1952 ਨੂੰ ਲੁਧਿਆਣਾ ‘ਚ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਘਰ ਪੈਦਾ ਹੋਏ ਪਲੇਠੇ ਪੁੱਤਰ ਕਰਤਾਰ ਚੰਚ ਯਮਲਾ ਜੱਟ ਦਾ ਅੱਜ...
ਚੰਡੀਗੜ, 21 ਅਪ੍ਰੈਲ: ਸੂਬੇ ਵਿੱਚ ਮਾਲੀਏ ਦੀਆਂ ਅਨੁਮਾਨਤ ਪ੍ਰਾਪਤੀਆਂ ਅਤੇ ਪੱਕੇ ਖਰਚਿਆਂ ਵਿਚਾਲੇ ਚਿੰਤਾਜਨਕ ਵਧਦੇ ਪਾੜੇ ਵੱਲ ਇਸ਼ਾਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
Breaking ਜਲੰਧਰ, 21 ਅਪ੍ਰੈਲ: ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜਾ ਮਾਮਲਾ ਜਲੰਧਰ ਤੋਂ ਹੈ ਜਿੱਥੋਂ ਕੋਰੋਨਾ ਵਾਇਰਸ ਦੇ ਇਕੱਠੇ 5 ਮਾਮਲੇ ਸਾਹਮਣੇ...
ਸੂਬੇ ਦੀ ਨਾਜ਼ੁਕ ਵਿੱਤੀ ਸਥਿਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਪੜਾਅਵਾਰ ਢੰਗ ਨਾਲ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ ਤਾਂ ਕਿ...
ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਵਿੱਚ ਹੈਰਾਫੇਰੀ ਕਰਕੇ ਪੁਰਾਣੀ ਅਤੇ ਘੱਟ ਵਜਨ ਦੀ ਕਣਕ ਪਾ ਕੇ ਦੇਣ ਵਾਲੇ 2 ਇੰਸਪੈਕਟਰ, 1 ਜ਼ਿਲ੍ਹਾ...
ਚੰਡੀਗੜ, 21 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕੋਵਿਡ-19 ਦੇ ਸੰਕਟ ‘ਚੋਂ ਸੂਬਿਆਂ ਨੂੰ ਕੱਢਣ ਲਈ ਤਿੰਨ ਨੁਕਾਤੀ ਰਣਨੀਤੀ ਦਾ...
ਰਾਸ਼ਨ ਦੀ ਉਪਲਬਧਤਾ ਨਾ ਹੋਣ ਬਾਰੇ ਪੁਲਿਸ ਨੂੰ ਗਲਤ ਸੂਚਨਾ ਦੇਣ ਬਦਲੇ ਇੱਥੇ ਸੈਕਟਰ 68 ਦੇ ਕੁੰਬੜਾ ਪਿੰਡ ਵਿਖੇ ਇੱਕ ਪੀਜੀ ਵਿੱਚ ਰਹਿ ਰਹੇ ਚਾਰ ਨੌਜਵਾਨਾਂ...