10 ਅਪ੍ਰੈਲ : ਦੁਨੀਆਂ ਭਰ ਵਿੱਚ ਫੈਲੀ ਮਹਾਂਮਾਰੀ ਕਾਰਨ ਦੇਸ਼ ਦਾ ਆਰਥਿਕ ਢਾਂਚਾ ਪੂਰੀ ਤਰ੍ਹਾਂ ਹਿੱਲ ਗਿਆ ਹੈ, ਕਈ ਲੋਕ ਰੋਟੀ ਲਈ ਵੀ ਮੋਹਤਾਜ ਹੋ ਗਏ...
ਚੰਡੀਗੜ੍ਹ, 10 ਅਪ੍ਰੈਲ : ਹੁਣ ਕੋਰੋਨਾ ਪੀੜਿਤਾਂ ਦੇ ਖ਼ੂਨ ਚੋਂ antibodies ਰਾਹੀਂ ਇਲਾਜ਼ ਦਾ ਪ੍ਰੋਟੋਕੋਲ ICMR ਵਲੋਂ ਤਿਆਰ ਕੋਰੋਨਾ ਨਾਲ ਜ਼ਿਆਦਾ ਬਿਮਾਰ ਅਤੇ ਗੰਭੀਰ ਲੋਕਾਂ ਨੂੰ ਹੁਣ Covid 19 ਵਾਇਰਸ ਤੋਂ ਠੀਕ ਹੋ ਚੁੱਕੇ ਲੋਕਾਂ ਦੇ ਖ਼ੂਨ ਵਿੱਚੋ plasma ਰਾਹੀਂ ਬਚਾਏ ਜਾਣ ਦਾ ਪ੍ਰੋਟੋਕੋਲ ਤਿਆਰ ਹੋਕੇ ਮੁਕੱਮਲ phase ਵਿੱਚ ਪਹੁੰਚ ਚੁੱਕਾ ਹੈ। ਇਹ ਪ੍ਰੋਟੋਕੋਲ ਭਾਰਤ ਵਲੋਂ ਤਿਆਰ ਹੋ ਰਿਹਾ ਹੈ। ICMR ( ਇੰਡੀਅਨ ਕੌਂਸਿਲ ਫਾਰ ਮੈਡੀਕਲ ਰਿਸਰਚ) ਨੇ ਜਾਣਕਰੀ ਦਿੱਤੀ ਹੈ ਕਿ ਭਾਰਤ ਹੁਣ Convalescent Plasma Therapy ਰਾਹੀਂ ਕੋਰੋਨਾ ਦੇ ਸੀਰਿਯਸ ਮਰੀਜ਼ਾਂ ਦੇ ਇਲਾਜ਼ ਲਈ covid 19 ਦੇ ਮਰੀਜ਼ਾਂ ਦੇ ਖ਼ੂਨ ਵਿੱਚੋ antibodies ਰਾਹੀਂ ਇਲਾਜ਼ ਦਾ protocol ਤਿਆਰ ਕਰਨ ਦੀ ਫਾਈਨਲ stage ਤੇ ਹੈ। ਇਸ therapy ਦਾ ਮੋਟਾ ਫ਼ਲਸਫ਼ਾ ਇਹ ਹੈ ਕਿ ਕੋਰੋਨਾ ਨਾਲ ਲੜਨ ਲਈ ਕੋਰੋਨਾ ਤੋਂ ਉੱਭਰ ਚੁੱਕੇ ਲੋਕਾਂ ਦੇ ਖ਼ੂਨ ‘ਚ ਮੌਜੂਦ antibodies ਨਵੇਂ ਸ਼ਰੀਰ ਚ ਮੌਜੂਦ ਕੋਰੋਨਾਵਾਇਰਸ ਦਾ ਮੁਕਾਬਲਾ ਕਰ ਸਕਣਗੀਆਂ। ਇਸਦਾ ਮਤਲਬ ਇਹ ਹੈ ਕਿ ਹੁਣ ਕੋਰੋਨਾ ਸ਼ਿਕਾਰ ਮਰੀਜ਼ ਹੀ ਬਚਾਉਣਗੇ ਗੰਭੀਰ ਕੋਰੋਨਾ ਪੀੜਤਾਂ ਦੀ ਜਾਨ।
ਚੰਡੀਗੜ੍ਹ/ਨਵੀਂ ਦਿੱਲੀ, 10 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਤਾਲਾਬੰਦੀ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ...
ਜਲੰਧਰ, 10 ਅਪਰੈਲ (ਰਾਜੀਵ ਵਾਧਵਾ): ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਲੰਧਰ ਵਿੱਚ ਵੱਧ ਰਿਹਾ ਹੈ ਜਿਸਦੇ ਕਾਰਨ ਭੋਗ ਪੁਰ ਦੇ ਦੱਲਾ ਪਿੰਡ ਵਿੱਚ ਜਬਰਨ ਪਹਿਰਾ ਦਿੱਤਾ...
Bathinda cancer patient challan_Rakesh Kumar ਤਰਾਸਦੀ ਕਿ ਮਾਂ ਦਾ ਇਲਾਜ ਕਰਵਾਵੇ ਜਾਂ ਘਰ ਵਿੱਚ ਮਰਦੀ ਦੇਖੇ ਅੱਜ ਬਠਿੰਡਾ ਦੇ ਇਕ ਟਰਾਂਸਪੋਰਟਰ ਨੂੰ ਆਪਣੀ ਕੈਂਸਰ ਪੀੜਤ ਮਾਂ ਦਾ...
ਪੀੜਤ ਵਿਅਕਤੀ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਸੰਗਰੂਰ, 10 ਅਪਰੈਲ (ਵਿਨੋਦ ਗੋਇਲ): ਜ਼ਿਲ੍ਹਾ ਸੰਗਰੂਰ ਦੇ ਧੁਰੀ ਵਿੱਚ ਇੱਕ ਐੱਮਬੁ ਬੈਗ ਬਣਾਇਆ ਗਿਆ ਹੈ। ਇਸਨੂੰ ਬਣਾਉਣ...
ਪੰਜਾਬ ਵਿੱਚ ਕੋਰੋਨਾ ਕਾਰਨ ਕਰਫ਼ਿਊ ਲਗਾਇਆ ਗਿਆ ਹੈ ਜਿਸ ਕਾਰਨ ਦਿਹਾੜੀ ਕਰਨ ਵਾਲਿਆਂ ਨੂੰ ਖਾਣ ਪੀਣ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਨੂੰ ਵੇਖਦੇ...
ਮੋਗਾ, 10 ਅਪਰੈਲ (ਦੀਪਕ ਸਿੰਗਲਾ): ਕੋਰੋਨਾ ਵਾਇਰਸ ਤੋਂ ਬਚਾਅ ਲਈ ਮੋਗਾ ਦੀ ਐਂਟਰਸ ਤੇ ਲੋਕਾਂ ਨੂੰ ਸੈਨੀਟਾਈਜ਼ ਕਰਨ ਲਈ ਪੱਖੇ ਲਾਏ ਗਏ ਹਨ। ਸ਼ਹਿਰ ਵਿੱਚ ਕਿਸੀ...
ਕਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਵਿੱਚ ਨਸ਼ਾ ਲੈਣ ਆਏ ਪਿੰਡ ਵਿੱਚ ਵਿਅਕਤੀ ਨੂੰ ਰੋਕਣਾ ਹੈਂਡੀਕੈਪ ਰਤ ਨੌਜਵਾਨ ਨੂੰ ਪਿਆ ਮਹਿੰਗਾ ਜਿੱਥੇ ਕਰੋਨਾ ਦੇ ਚੱਲਦਿਆਂ ਸ਼ਹਿਰਾ ਅਤੇ...
ਬਰਨਾਲਾ ਦੇ ਵਿਚ ਇੱਕ ਮਹਿਲਾ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਸੀ ਤਾਂ ਇਸਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬੀਤੇ ਦਿਨ...