ਰੋਪੜ, ਅਵਤਾਰ ਕੰਬੋਜ, 29 ਮਈ : ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ‘ਚ ਹਾਲਚਾਲ ਮੱਚੀ ਹੋਈ ਹੈ, ਜਿਸਦੇ ਚਲਦਿਆਂ ਲੌਕਡਾਊਨ ਪੰਜਵੇ ਪੜਾਹ ਤੱਕ ਪਹੁੰਚ ਗਿਆ ਹੈ। ਦਸ ਦਈਏ ਕਿ ਰੋਪੜ ਵਿੱਚ ਅੱਜ ਇਕ ਹੋਰ ਮਰੀਜ਼ ਕੋਰੋਨਾ ਪੌਜ਼ਿਟਿਵ ਆਇਆ ਹੈ। ਜਿਸ ਕਾਰਨ ਰੋਪੜ ਦੀ ਰਿਪੋਰਟ ਇਸ ਪ੍ਰਕਾਰ ਹੈ – Total positive case- 62 Active positive case- 2 Persons Recovered- 59 Death- 1
ਚੰਡੀਗੜ੍ਹ, 29 ਮਈ: 375 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 4.84 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲਾਂ ਹੀ ਉਹਨਾਂ ਦੇ ਪਿੱਤਰੀ ਰਾਜ ਵਾਪਸ ਭੇਜਿਆ ਗਿਆ ਹੈ ਜਿਸ...
ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 29 ਮਈ : ਅੰਮ੍ਰਿਤਸਰ ਦੇ ਰਾਮ ਤੀਰਥ ਡੇਰੇ ‘ਚ ਦੋ ਮਹਿਲਾਵਾਂ ਨਾਲ ਹੋਏ ਬਲਾਤਕਾਰ ਮਾਮਲੇ ‘ਚ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ। ਹੁਣ ਬਲਾਕਾਰ ਦੀ ਖ਼ਬਰ ਝੂਠੀ ਹੁੰਦੀ ਸਾਬਤ ਹੋ ਰਹੀ ਹੈ। ਜਿਸ ਦੀ ਜਾਣਕਾਰੀ ਖੁਦ ਅੰਮ੍ਰਿਤਸਰ ਦੇ ਐੱਸ.ਐੱਸ.ਪੀ. ਨੇ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕੀ ਕਿਸੇ ਸਾਜ਼ਿਸ਼ ਹੇਠ ਉਨ੍ਹਾਂ ਨੂੰ ਜ਼ਬਰਦਸਤੀ ਫਸਾਉਣ ਦੀਕੋਸ਼ਿਸ਼ ਕੀਤੀ ਹੈ। ਦਰਅਸਲ ਮੁੱਖੀ ਗਰਦਾਰੀ ਲਾਲ ਅਤੇ ਉਸ ਦੇ ਚੇਲਿਆਂ ‘ਤੇ ਦੋ ਔਰਤਾਂ ਨੇ ਬਲਾਤਕਾਰ ਦੇ ਆਰੋਪ ਲਗਾਏ ਸਨ। ਔਰਤਾਂ ਮੰਦਿਰ ‘ਚ ਸੇਵਾ ਕਰਨ ਆਈਆਂ ਸਨ ਅਤੇ ਲੌਕਡਾਊਨ ਦੌਰਾਨ ਰਾਮ ਤੀਰਥ ਮੰਦਿਰ ਦੇ ਮੁੱਖੀ ਗਰਦਾਰੀ ਲਾਲ ਸਮੇਤ ਉਨ੍ਹਾਂ ਦੇ ਤਿੰਨ ਚੇਲੇ ਦੁਸ਼ਕ੍ਰਮ ਕਰਦੇ ਰਹੇ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਦੋ ਨੂੰ ਕਾਬੂ ਕਰ ਲਿਆ ਸੀ ਅਤੇ ਦੋ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਸੀ।
ਚੰਡੀਗੜ੍ਹ, 29 ਮਈ : ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਵਿੱਚ ਠੇਕੇ ਦੇ ਆਧਾਰ ’ਤੇ ਵੱਖ ਵੱਖ ਸ਼੍ਰੇਣੀਆਂ ’ਤੇ ਕੰਮ ਕਰ ਰਹੇ 496 ਦੇ ਕਾਰਜ ਕਾਲ...
ਮੋਹਾਲੀ, ਆਸ਼ੂ ਅਨੇਜਾ, 29 ਮਈ : NIA ਵੱਲੋਂ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ ਮੋਹਾਲੀ ਦੀ ਐਨਆਈਏ ਕੋਰਟ ਵਿੱਚ ਪੇਸ਼...
ਸੰਗਰੂਰ, ਵਿਨੋਦ ਗੋਇਲ, 29 ਮਈ : ਪੰਜਾਬ ਦੀਆਂ ਜੇਲ੍ਹਾਂ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਆਈਆ ਹਨ। ਤਾਜਾ ਮਾਮਲਾ ਸੰਗਰੂਰ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿਥੋਂ...
ਜਲੰਧਰ,ਪਰਮਜੀਤ ਰੰਗਪੁਰੀ, 29 ਮਈ : ਅੱਜ ਜਲੰਧਰ ਵਿੱਚ 7 ਹੋਰ ਕੋਰੋਨਾ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਦਸ ਦਈਏ ਕਿ ਇਹ ਸਭ ਪੁਰਾਣੇ ਕੋਰੋਨਾ ਸਕਾਰਾਤਮਕ ਸੰਪਰਕ ਤੋਂ...
ਬਠਿੰਡਾ, ਰਾਕੇਸ਼ ਕੁਮਾਰ, 29 ਮਈ : ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਚਪੇੜ ‘ਚ ਲੈ ਲਿਆ ਹੈ। ਜਿਸ ਕਾਰਨ ਲੋਕ ਆਪਣੇ ਘਰਾਂ ਅੰਦਰ ਬੰਦ ਹੈ ਅਤੇ...
ਤਰਨਤਾਰਨ, ਪਾਵਾਂ ਸ਼ਰਮਾ, 29 ਮਈ : ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਸ਼ੇਖਚੱਕ ਵਿਖੇ ਦਲਿਤ ਪਰਿਵਾਰਾਂ ਨੂੰ ਸਿਆਸੀ ਰੰਜਿਸ਼ ਦੇ ਚੱਲਦਿਆਂ ਆਟਾ...
ਚੰਡੀਗੜ੍ਹ, 29 ਮਈ : ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ ਭਰ ‘ਚ ਹਲਚਲ ਮੱਚੀ ਹੋਈ ਹੈ, ਜਿਸ ਕਾਰਨ ਪ੍ਰਵਾਸੀ ਮਜ਼ਬੂਰ ਆਪਣੇ – ਆਪਣੇ ਘਰਾਂ ਨੂੰ ਵਾਪਿਸ ਪਰਤ...