Corona Update, 29 ਮਈ: ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੀ ਲਪੇਟ ‘ਚ ਆ ਕੇ 175 ਲੋਕਾਂ ਦੀ ਮੌਤ ਹੋ ਚੁਕੀ ਹੈ। ਪਿਛਲੇ 24 ਘੰਟਿਆਂ ਅੰਦਰ 7466...
ਅੰਮ੍ਰਿਤਸਰ, 28 ਮਈ : ਕੋਰੋਨਾ ਦਾ ਕਹਿਰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਦਿਨੋਂ ਦਿਨ ਵੱਧ ਰਿਹਾ ਹੈ। ਅੰਮ੍ਰਿਤਸਰ ਵਿਖੇ ਬੀਤੇ 24 ਘੰਟਿਆ ਦੌਰਾਨ 9 ਕੋਰੋਨਾ ਪੀੜਤਾਂ...
ਮੋਹਾਲੀ, 28 ਮਈ: ਕੋਰੋਨਾ ਕਾਰਨ ਬਾਕੀ ਜਨਤਕ ਸੁਵਿਧਾ ਦੇ ਨਾਲ ਨਾਲ ਹਵਾਈ ਯਾਤਰਾ ਉੱਤੇ ਵੀ ਰੋਕ ਲੱਗਾ ਦਿੱਤੀ ਗਈ ਸੀ। ਲਾਕਡਾਊਨ 4 ਦੇ ਸ਼ੁਰੂ ਹੋਣ ਤੋਂ...
28 ਮਈ 2020: ਮਾਰਚ ਮਹੀਨੇ ਵਿੱਚ ਲੌਕਡਾਊਨ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਕੁੱਝ ਸ਼ਰਧਾਲੂ ਪਾਕਿਸਤਾਨ ਗਏ ਸਨ। ਉਸ ਦੌਰਾਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿੱਚ ਲੌਕਡਾਊਨ ਹੋ...
ਲੁਧਿਆਣਾ, 27 ਮਈ (000)-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣਾ ਚਾਹੁੰਦੇ ਹਨ ਪਰ...
May 28, 2020 : ਕੋਰੋਨਾ ਵਾਇਰਸ ਦੇ ਕਾਰਨ ਅੱਜ ਜਲੰਧਰ ਦੇ ਇਕ ਹੋਰ ਵਾਸੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਲਧਿਆਣਾ ਦੇ ਸੀ. ਐੱਮ. ਸੀ....
ਅੰਮ੍ਰਿਤਸਰ , 27ਮਈ : ਕੋਰੋਨਾ ਮਹਾਂਮਾਰੀ ਕਾਰਨ ਕਿੰਨ੍ਹੇ ਹੀ ਪਰਿਵਾਰ ਆਪਣਿਆਂ ਤੋਂ ਦੂਰ ਫਸ ਕੇ ਰਹਿ ਗਏ। ਆਪਣੀਆਂ ਤੋਂ ਦੂਰ ਫ਼ਸੇ ਪਰਿਵਾਰਾਂ ਕੋਲ ਸਿਵਾਏਮਦਦ ਦੀ ਗੁਹਾਰ ਤੋਂ ਕੁਝ ਨਹੀਂ ਹੈ। ਅਜਿਹਾ ਹੀ ਇੱਕ ਗੁਰੂ ਨਗਰੀ ਅੰਮ੍ਰਿਤਸਰ ਤੋਂ ਹੈ ਜੋ ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ।ਜਿੰਨਾਂ ਨੇ 25 ਮਾਰਚ ਤਾਰੀਖ ਨੂੰ ਵਾਪਿਸ ਆਉਣਾ ਸੀ, ਪਰ 22 ਮਾਰਚ ਨੂੰ ਦੇਸ਼ ‘ਚ ਲੌਕਡਾਊਨ ਲੱਗ ਗਿਆ। ਜਿਸ ਕਾਰਨ ਪਰਿਵਾਰ ਆਪਣੇ ਬੱਚਿਆਂ ਤੋਂ ਦੂਰਪਾਕਿਸਤਾਨ ‘ਚ ਫਸ ਗਿਆ। ਪਾਕਿਸਤਾਨ ‘ਚ ਫ਼ਸੇ ਸਤਬੀਰ ਸਿੰਘ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਤੇ ਮਾਤਾ ਦੀਆਂ ਦਵਾਈਆਂ ਚੱਲ ਰਹੀਆਂ ਨੇ ਜੋਪਾਕਿਸਤਾਨ ਚੋਂ ਨਹੀਂ ਮਿਲ ਰਹੀਆਂ , ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਅਮ੍ਰਿਤਸਰ, 27 ਮਈ : ਅਜ ਸਵੇਰੇ ਤੜਕੇ ਸਾਰਟ ਸਰਕਟ ਕਾਰਨ ਨਿਗਮ ਦੀ ਜਮੀਨ ਤੇ ਰਖੇ ਸਮਾਨ ਨੂੰ ਭਿਆਨਕ ਅੱਗ ਲਗ ਗਈ, ਜਿਸ ਦੇ ਨਾਲ ਨਗਰ ਨਿਗਮ ਦੇ ਐਡਵਰਟੀਜ਼ਮੈਂਟ ਵਿਭਾਗ ਅਤੇ ਲੈਂਡ ਡਿਪਾਰਟਮੈਂਟ ਵਲੌ ਰਖੇ ਗਏ। ਜ਼ਿਲ੍ਹੇ ਵਿੱਚ ਲਗੇ ਨਜਾਇਜ਼ ਫਲੈਕਸ ਬੋਰਡ, ਹੌਰਡਿਗ ਅਤੇ ਰੇਹੜੀਆ, ਫੜੀਆਂਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਮੌਕੇ ਉਥੇ ਮੌਜੂਦ ਨਿਗਮ ਦੇ ਅਧਿਕਾਰੀਆਂ ਵਲੌ ਦਸਿਆ ਗਿਆ ਕਿ ਅੱਗ ਸਾਰਟ ਸਰਕਟ ਦੇ ਕਾਰਨ ਲਗੀ ਸੀ। ਉਹਨਾਂ ਵਲੌ ਬਹੁਤ ਕੋਸ਼ਿਸ਼ ਕਰਨ ਤੇ ਵੀਅੱਗ ਤੇ ਕਾਬੂ ਨਹੀ ਪਾਇਆ ਗਿਆ। ਜਿਸ ਕਾਰਨ ਮੌਕੇ ‘ਤੇ ਹੀ ਫਾਇਰ ਬ੍ਰਿਗੇਡ ਦੀਆ ਗੱਡਿਆ ਮੰਗਵਾਇਆ ਗਈਆ ਅਤੇ ਉਹਨਾਂ ਵਲੌ ਅੱਗ ਬੁਝਾਈ ਗਈ ਹੈਪਰ ਤਦ ਤਕ ਨਿਗਮ ਦੀ ਜਮੀਨ ਤੇ ਰਖੇ ਫਲੈਕਸ ਬੋਰਡ, ਹੌਰਡਿਗ, ਰੇਹੜੀਆ, ਫੜੀਆਂ ਦਾ ਸਮਾਨ ਅਤੇ ਹੋਰ ਕਈ ਸਮਾਨ ਸੜ ਚੁਕਾ ਸੀ।
ਲੁਧਿਆਣਾ, 26 ਮਈ: ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ 3 ਨਵੇਂ ਹਾਂ-ਪੱਖੀ ਮਾਮਲੇ ਸਾਹਮਣੇ ਆਏ ਹਨ।...
ਸੰਗਰੂਰ, 26 ਮਈ( ਵਿਨੋਦ ਗੋਇਲ): ਸੰਗਰੂਰ ਦੇ ਮੂਨਕ ਇਲਾਕੇ ਵਿੱਚ ਅੱਜ 2 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਜਿਨ੍ਹਾਂ ਵਿਚੋਂ ਇਕ ਕੈਦੀ ਉਥੋਂ ਭੱਜ...