14 ਮਾਰਚ : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸ਼ਾਮ ਨੂੰ ਦੱਖਣੀ ਏਸ਼ੀਅਨ ਖੇਤਰੀ ਦੇ ਮੁਖੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤ...
ਚੰਡੀਗੜ•, 15 ਮਾਰਚ: ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਵਲੋਂ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਰਪੁਰ ਸਾਹਿਬ ਨੂੰ ਸੈਲਾਨੀਆਂ/ਦਰਸ਼ਕਾਂ ਲਈ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।ਇਸ ਸਬੰਧੀ...
ਪੰਜਾਬ ਦੇ ਤਕਨੀਕੀ ਸਿੱਖਿਆ ਅਦਾਰਿਆਂ ਅਤੇ ਉਦਯੋਗਕਿ ਸਿਖਲਾਈ ਸੰਸਥਾਵਾਂ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਹੋਣਗੀਆਂ।ਜਿਕਰਯੋਗ ਹੈ ਕਿ ਕੱਲ ਕਰੋਨਾ ਵਈਰਸ ਦੇ ਇਹਤਿਆਤ ਵਜੋਂ...
ਵਿਸ਼ੇਸ ਡਾਕਟਰਾਂ ਦੀ ਟੀਮ ਕਰੇਗੀ ਦੇਖ ਰੇਖ ਇਰਾਨਤੋਂ ਵਾਪਿਸ ਲਿਆਂਦੇ ਗਏ 236 ਭਾਰਤੀ ਨਾਗਰਿਕਾਂਲਈ ਭਾਰਤੀ ਸੇਨਾ ਵਲੋਂ ਵਿਸ਼ੇਸ਼ ਕੁਆਰੰਟੀਨ centre ਕਾਇਮ ਕੀਤਾ ਗਿਆ ਹੈ। ਚੀਨ ਅਤੇ...
ਨਵੀਂ ਦਿੱਲੀ, 14 ਮਾਰਚ (ਏਜੰਸੀ)- ਚੇਨਈ ਐਕਸਪ੍ਰੈੱਸ, ਦਿਲਵਾਲੇ, ਸਿੰਘਮ’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਡਾਇਰੈਕਟਰ ਰੋਹਿਤ ਸ਼ੈਟੀ ਦਾ ਅੱਜ 47ਵਾਂ ਜਨਮ ਦਿਨ ਹੈ। ਬਾਲੀਵੁੱਡ ‘ਚ ਐਕਸ਼ਨ...
14 ਮਾਰਚ : ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਨੁਸਾਰ ਪੰਜਾਬ ਰਾਜ ਚੋਂ ਕੋਵਿਡ -19 (ਕੋਰੋਨਾ ਵਾਇਰਸ) ਦਾ ਸਿਰਫ ਇਕ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾਂਦਾ...
ਕੋਰੋਨਾ ਵਾਈਰਸ ਦਾ ਖਤਰਾ ਭਾਂਪਦੇ ਹੋਏ ਕੈਨੇਡਾ ਸਰਕਾਰ ਨੇ ਹੁਣ ਮਿਲਟਰੀ ਨੂੰ ਸਖ਼ਤ ਹਦਾਇਦਾਂ ਦੇ ਦਿੱਤੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ...
13 ਮਾਰਚ : ਜਿੱਥੇ ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆਂ ਦੇ ਵਿਚ ਪਾਈ ਜਾ ਰਹੀ ਹੈ। ਇਸਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਨਾਲ ਨਾਜਿਢੰਡ ਦੇ ਲਯੀ ਹਰ...
1 ਅਪ੍ਰੈਲ ਤੱਕ ਪਬਲਿਕ ਲਈ ਬੰਦ ਬਿਲਡਿੰਗਾਂ ਸਿਰਫ਼ Senate ਮੈਮਬਰਾਂ ਅਤੇ ਸਟਾਫ਼ ਲਈ ਖੁਲਣਗੀਆਂ
ਖਿਡਾਰੀਆਂ, ਕੋਚਾਂ, ਫੈਡਰੇਸ਼ਨਾਂ ਅਤੇ ਕਲੱਬਾਂ ਰਾਹੀਂ ਜਾਗਰੂਕਤਾ ਵਧਾਈ ਜਾਵੇਗੀ ਵਿਸ਼ਵ ਸਿਹਤ ਸੰਗਠਨ WHO ਅਤੇ ਫੁੱਟਬਾਲ ਸੰਗਠਨ FIFA ਨੇ COVID 19 ਕੋਰੋਨਾ ਵਾਇਰਸ ਪ੍ਜਾਨੂੰ ਲੈਕੇ ਜਾਗਰੂਕਤਾ ਵਧਾਉਣ...