Corona Virus
Chandigarh flash, ਕੋਰੋਨਾ ਕਾਰਨ ਹੋਈ ਪੰਜਵੀਂ ਮੌਤ

ਚੰਡੀਗੜ੍ਹ, 2 ਜੂਨ : ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ‘ਚ ਹਲਚਲ ਮੱਚੀ ਹੋਈ ਹੈ। ਅੱਜ ਚੰਡੀਗੜ੍ਹ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਪੰਜਵੀਂ ਮੌਤ ਹੋ ਗਈ ਹੈ।
ਦਸ ਦਈਏ ਕਿ ਸੈਕਟਰ 30 ਬੀ ਦੀ ਇਕ 80 ਸਾਲਾਂ ਮਹਿਲਾ ਪਛਾਣ ਵਿੱਚ ਆਈ ਹੈ। ਬੀਤੇ ਕੱਲ ਸੋਮਵਾਰ ਨੂੰ ਐਮ.ਐਸ.ਐਚ -16 ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਇਸਤੋਂ ਇਲਾਵਾ ਬਾਪੂਧਾਮ ਕਲੋਨੀ ਦਾ ਇਕ ਹੋਰ ਵਿਅਕਤੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ।
ਜਿਸ ਅਨੁਸਾਰ ਹੁਣ ਤੱਕ ਦਾ ਆਕੜਾਂ ਇਸ ਪ੍ਰਕਾਰ ਹੈ –
ਕੋਰੋਨਾ ਮਰੀਜ਼ – 299
ਐਕਟਿਵ ਕੇਸ – 81
ਕੋਰੋਨਾ ਕਾਰਨ ਮੌਤਾਂ – 5