Punjab
ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ ਦੀ ਮਨਮਾਨੀ, ਦੁਕਾਨ ਤੋਂ ਸਰਦੀਆਂ ਦੀ ਵਰਦੀ ਖਰੀਦਣ ਦਾ ਸੁਨੇਹਾ

8 ਨਵੰਬਰ 2023: ਚੰਡੀਗੜ੍ਹ ਵਿੱਚ ਇੱਕ ਨਿੱਜੀ ਸਕੂਲ ਵੱਲੋਂ ਬੱਚਿਆਂ ਨੂੰ ਇੱਕ ਖਾਸ ਦੁਕਾਨ ਤੋਂ ਵਰਦੀ ਖਰੀਦਣ ਦਾ ਸੁਨੇਹਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਨੂੰ ਸਰਦੀਆਂ ਦੀ ਵਰਦੀ ਖਰੀਦਣ ਲਈ ਵਟਸਐਪ ਗਰੁੱਪ ‘ਤੇ ਸੰਦੇਸ਼ ਦਿੱਤਾ ਗਿਆ ਹੈ। ਇਹ ਮਾਮਲਾ ਸੈਕਟਰ-27 ਦੇ ਇਕ ਪ੍ਰਾਈਵੇਟ ਸਕੂਲ ਦਾ ਹੈ। ਮਾਪਿਆਂ ਵੱਲੋਂ ਸਿੱਖਿਆ ਵਿਭਾਗ ਨੂੰ ਈਮੇਲ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
Continue Reading