Connect with us

Punjab

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪਰਿਵਾਰ ਹੋਇਆ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਨੱਤਮਸਤਕ

Published

on

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਨਤਮਸਤਕ ਹੋਇਆ ਗੁਰੂਦਵਾਰਾ ਕੰਧ ਸਾਹਿਬ ਚ ਭਗਵੰਤ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ,ਭੈਣ ਅਤੇ ਮਾਤਾ ਸਮੇਤ ਐਮ ਐਲ ਏ ਬਟਾਲਾ ਅਮਨਸ਼ੇਰ ਸਿੰਘ ਕਲਸੀ ਇਤਿਹਾਸਿਕ ਗੁਰਦਵਾਰਾ ਕੰਧ ਸਾਹਿਬ ਹੋਏ ਨਤਮਸਤਕ ਅਤੇ ਪੰਗਤ ਚ ਬੈਠ ਛਕਿਆ ਲੰਗਰ |