Punjab ਅੱਜ ਮੁੜ ਪੰਜਾਬ ਦੇ ਵਪਾਰੀਆਂ ਨਾਲ ਗੱਲਬਾਤ ਕਰਨਗੇ CM ਮਾਨ Published 1 year ago on February 25, 2024 By admin 25 ਫਰਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫ਼ਿਰ ਤੋਂ ਪੰਜਾਬ ਦੇ ਵਪਾਰੀਆਂ ਨਾਲ ਗੱਲਬਾਤ ਕਰਨਗੇ| ਵਪਾਰੀਆਂ ਨਾਲ ਮੀਟਿੰਗ ਇਹ ਸਵੇਰੇ 11 ਵਜੇ ਪਠਾਨਕੋਟ ’ਚ ਹੋਵੇਗੀ| ਫ਼ਿਰ CM ਮਾਨ ਦੁਪਹਿਰ 2 ਵਜੇ ਤੋਂ ਬਾਅਦ ਗੁਰਦਾਸਪੁਰ ਦੇ ਦੀਨਾਨਗਰ ‘ਚ ਜਾਣਗੇ | CM ਦੇ ਵੱਲੋਂ ਮੌਕੇ ’ਤੇ ਹੀ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ | Related Topics:CM MAANLATESTmeetingpunjab newstraders Up Next ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ‘ਚ ਆਇਆ ਨਵਾਂ ਮੌੜ, ਹਰਿਆਣਾ ਪੁਲਿਸ ਨੇ ਕੀਤਾ ਇਹ ਦਾਅਵਾ, ਜਾਣੋ Don't Miss ਦਿੱਲੀ ਦੀਆਂ ਖੁੱਲ੍ਹੀਆਂ ਸਰਹੱਦਾਂ, ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾ ਬਹਾਲ Continue Reading You may like ਚੰਡੀਗੜ੍ਹ ’ਚ ਹੋਵੇਗੀ SKM ਦੀ ਏਕਤਾ ਪ੍ਰਸਤਾਵ ਮੀਟਿੰਗ ਫੂਡ ਸਪਲਾਈ ਵਿਭਾਗ ਦੀ ਅਹਿਮ ਮੀਟਿੰਗ, CM ਮਾਨ ਵੀ ਹੋਣਗੇ ਮੌਜੂਦ ਸੰਭੂ ਬਾਰਡਰ ਮਾਮਲੇ ‘ਤੇ ਬਣਾਈ ਕਮੇਟੀ ਦੀ ਬੈਠਕ 15 ਅਗਸਤ ਨੂੰ ਕਿਸਾਨ ਦੇਸ਼ ਭਰ ‘ਚ ਕਰਨਗੇ ਟਰੈਕਟਰ ਮਾਰਚ ਭਾਜਪਾ ਨੇ ਚੰਡੀਗੜ੍ਹ ਤੋਂ ਐਲਾਨਿਆ ਆਪਣਾ ਉਮੀਦਵਾਰ, ਜਾਣੋ ਕੌਣ? ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ CM ਮਾਨ