Punjab
CM ਮਾਨ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਨਾਲ ਕੀਤੀ ਮੀਟਿੰਗ

CHANDIGARH 26JUNE 2023: ਪੰਜਾਬ ਦੇ CM ਮਾਨ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ ਤੇ
ਉੱਥੇ ਹੀ ਵੱਖ-ਵੱਖ ਨਿਗਮਾਂ ‘ਚ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ,ਉਹਨਾਂ ਵਲੋਂ ਕਿਹਾ ਗਿਆ
ਕਿ ਅਸੀਂ ਅੱਜ ਦੀ ਮੀਟਿੰਗ ‘ਚ ਕੁੱਝ ਕੰਮਾਂ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਜ਼ਿਲ੍ਹਾਵਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ
ਅਵਾਰਾ ਪਸ਼ੂਆਂ ਦੀ ਸੰਭਾਲ – ਪਟਿਆਲਾ ਤੇ ਬਠਿੰਡਾ
ਈ-ਆਟੋ – ਸ੍ਰੀ ਅੰਮ੍ਰਿਤਸਰ ਸਾਹਿਬ
ਈ- VEHICLE – ਜਲੰਧਰ ਤੇ ਲੁਧਿਆਣਾ
ਸ਼ਹਿਰਾਂ ਦੇ ਵਿਕਾਸ ਨੂੰ ਲੈਕੇ ਵੀ ਵਿਸਥਾਰਤ ਚਰਚਾ ਹੋਈ..

Continue Reading