Sports
IPL ਨੂੰ ਵੀ ਲੱਗੀ ਕੋਰੋਨਾ ਦੀ ਨਜ਼ਰ

ਕੋਰੋਨਾ ਦਾ ਜ਼ਹਿਰ ਹਰ ਪਾਸੇ ਫੈਲਿਆ ਹੋਇਆ ਹੈ। ਉੱਥੇ ਹੀ ਖੇਡ ਜਗਤ ਵੀ ਇਸ ਦੇ ਕਹਿਰ ਤੋਂ ਬਚ ਨਹੀਂ ਸਕਿਆ। ਇੰਡੀਅਨ ਪ੍ਰੀਮੀਅਰ ਲੀਗ 2020 ਨੂੰ ਵੀ ਕੋਰੋਨਾ ਵਾਇਰਸ ਦੀ ਨਜ਼ਰ ਲੱਗ ਗਈ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਆਈ ਪੀ ਐਲ 2020 ਨੂੰ ਮੁਲਤਵੀ ਕਰ ਦਿੱਤਾ ਗਈ ਹੈ। ਭਾਰਤ ਨੇ 15 ਅਪ੍ਰੈਲ ਤੱਕ ਵੀਜ਼ਾ ‘ਤੇ ਰੋਕ ਲਗਾ ਦਿੱਤੀ ਹੈ ਅਤੇ ਵਿਦੇਸ਼ੀ ਖਿਡਾਰੀਆਂ ਲਈ ਇੰਡੀਅਨ ਪ੍ਰੀਮੀਅਰ ਲੀਗ’ ਚ ਸ਼ਾਮਲ ਹੋਣਾ ਅਸੰਭਵ ਹੈ। ਦੱਸ ਦਈਏ ਕਿ ਹੁਣ ਜਿਹੜੇ ਵੀ ਮੈਚ ਹੋ ਰਹੇ ਨੇ ਉਹ ਬਿਨ੍ਹਾਂ ਦਰਸ਼ਕਾਂ ਤੋਂ ਹੋ ਰਹੇ ਨੇ।