Corona Virus
ਬਾਪੂਧਾਮ ਕਲੋਨੀ ਵਿੱਚ ਵੱਧ ਰਿਹਾ ਹੈ ਕੋਰੋਨਾ ਦਾ ਕਹਿਰ

Breaking, 29 ਅਪ੍ਰੈਲ( ਬਲਜੀਤ ਮਰਵਾਹ):
ਬਾਪੂਧਾਮ ਕਲੋਨੀ ਵਿੱਚ ਫਟਿਆ ਕੋਰੋਨਾ ਦਾ ਬੰਬ
ਬੁੱਧਵਾਰ ਸਵੇਰੇ ਮਿਲੇ 7 ਕੋਰੋਨਾ ਦੇ ਮਾਮਲੇ
ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ
ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 66
ਚੰਡੀਗੜ੍ਹ ਪੁਲਿਸ ਕਪਤਾਨ ਨੇ ਪਿਛਲੇ ਦਿਨੀਂ ਆਪਣੇ ਆਪ ਨੂੰ ਕੀਤਾ ਐਈਸੋਲੇਟ
ਐਸਐਸਪੀ ਨੀਲਾਂਬਰੀ ਨੇ ਡਾਕਟਰੀ ਜਾਂਚ ਦੀ ਵੀ ਕੀਤੀ ਸੀ ਮੰਗ
Continue Reading