ਕੋਰੋਨਾ ਨੇ ਦੁਨੀਆਂ ਭਰ ਵਿੱਚ ਦਹਿਸ਼ਤ ਫੈਲਾਈ ਹੋਈ ਹੈ। ਭਾਰਤ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਬੀਤੇ 12 ਘੰਟੇ ਵਿਚਕਾਰ 490 ਕੇਸ ਵੱਧ ਗਏ ਹਨ। ਹੁਣ ਭਾਰਤ ਵਿੱਚ ਕੁੱਲ 4069 ਕੋਰੋਨਾ ਦੇ ਕੇਸ ਹੋ ਚੁੱਕੇ ਹਨ ਜਿਨ੍ਹਾਂ ਚੋਂ 292 ਕੋਰੋਨਾ ਪੀੜਤ ਠੀਕ ਵੀ ਹੋਏ ਹਨ ਅਤੇ ਕੁੱਲ 109 ਦੀ ਮੌਤ ਹੋ ਚੁੱਕੀ ਹੈ।