Corona Virus
ਭਾਰਤ ਭੂਸ਼ਣ ਆਸ਼ੂ ਸਮੇਤ 26 ਜਣਿਆ ਨੇ ਲਗਾਈ ਮੋਹਾਲੀ ਤੋਂ ਕੋਵਿਡ ਵੈਕਸੀਨ

ਮੋਹਾਲੀ ‘ਚ ਕੋਵਿਡ 19 ਵੈਕਸੀਨ ਲਗਾਤਾਰ ਹਰ ਜਗ੍ਹਾਂ ਲਗਾਈ ਜਾ ਰਹੀ ਹੈ। ਅੱਜ ਭਾਰਤ ਭੂਸ਼ਣ ਜੋ ਕਿ ਕੈਬਨਿਟ ਮੰਤਰੀ ਹਨ ਤੇ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ, ਸਟੇਟ ਇਲੈਕਸ਼ਨ ਕਿਮਸ਼ਨ ਪੰਜਾਬ ਡਾ ਏ ਕਰੁਣਾ ਰਾਜੂ, ਆਈਜੀ ਗੁਰਸ਼ਰਨ ਸੰਧੂ, ਡੀਅਐੱਸਪੀ ਰਮਨਦੀਪ ਸਿੰਘ ਉਨ੍ਹਾਂ ਨਾਲ 26 ਹੋਰ ਜਣਿਆ ਨੇ ਕੋਰੋਨਾ ਵੈਕਸੀਨ ਲਗਵਾਈ ਹੈ। ਇਸ ਦੌਰਾਨ ਉਨ੍ਹਾਂ ਨੇ ਜਿਵੇਂ ਉੱਚੇ ਪੱਧਰ ਦੇ ਮੰਤਰੀ ਹਨ, ਪਹਿਲਾ ਵੈਕਸੀਨ ਤਾਂ ਲਗਵਾਈ ਤਾਂ ਜੋ ਆਮ ਜਨਤਾ ਨੂੰ ਹੌਂਸਲਾ ਮਿਲੇਗਾ। ਸੋਮਵਾਰ ਨੂੰ ਵੈਕਸੀਨੇਂਸ਼ਨ ਦਾ ਤੀਜਾ ਫੇਸ ਸ਼ੁਰੂ ਹੋ ਗਿਆ ਸੀ, ਜਿਸ ਨਾਲ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਹਨ ਉਨ੍ਹਾਂ ‘ਚੋਂ ਕੁਝ ਕੁ ਬਜ਼ੁਰਗ ਹਨ ਜਿਵੇਂ 79 ਬਜ਼ੁਰਗਾ ਨੂੰ ਵੈਕਸੀਨ ਲੱਗੀ। ਇਸ ਤੋਂ ਉਪਰੰਤ 45-60 ਤਕ ਉਮਰ ਦੇ ਜੋ ਲੋਕ ਸਨ ਉਨ੍ਹਾਂ ‘ਚੋਂ 4 ਵਿਅਕਤੀ ਜੋ ਕਿ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਹਨ। 323 ਹੈਲਥ ਕੇਅਰ ਵਰਕਰਜ਼ ਨੂੰ ਇੰਜੈਕਸ਼ਨ ਲਾਇਆ ਗਿਆ ਸੀ। ਅੱਜ ਵੀ ਇਹ ਕੋਰੋਨਾ ਵੈਕਸੀਨ ਦਾ ਕੰਮ ਇਸ ਤਰ੍ਹਾਂ ਹੀ ਜਾਰੀ ਰਹੇਗਾ।