Connect with us

Punjab

ਪੀਜੀਆਈ ਚੰਡੀਗੜ੍ਹ ਵਿੱਚ ਅੱਜ ਹੋਏ 5 ਕੋਰੋਨਾ ਟੈਸਟ

Published

on

ਕੋਰੋਨਾ ਦਾ ਕਹਿਰ ਹਰ ਪਾਸੇ ਫੈਲਿਆ ਹੋਇਆ ਹੈ। ਇਸਤੋਂ ਬਚਣ ਲਈ ਬਾਹਰੋਂ ਆਉਣ ਵਾਲੇ ਹਰ ਨਾਗਰਿਕ ਦੀ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਪੀਜੀਆਈ ਵਿੱਚ ਮੰਗਲਵਾਰ ਨੂੰ 5 ਟੈਸਟ ਹੋਏ । ਇਸਦੇ ਵਿੱਚ ਇੱਕ ਅਮਰੀਕੀ ਸਮੇਤ ਸਾਰਿਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਹੱਲੇ ਇਜੀਪਟ ਤੋਂ ਆਈ ਇੱਕ ਔਰਤ ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹਾ ਫਤਿਹਗੜ੍ਹ ਦੇ ਵਿੱਚ ਇੱਕ ਸ਼ੱਕੀ ਮਰੀਜ ਨੂੰ ਹਸਪਤਾਲ ਵਿੱਖੇ ਭਰਤੀ ਕੀਤਾ ਗਿਆ ਹੈ।